ਮੇਕਅੱਪ ਬ੍ਰੈਂਡ ਲਈ ਬਲੈਕ ਚਾਈਨਾ ਨੇ ਟਰਾਂਸਪੇਰੈਂਟ ਬਿਕਨੀ ''ਚ ਕਰਵਾਇਆ ਬੋਲਡ ਫੋਟੋਸ਼ੂਟ

Sunday, August 5, 2018 8:48 PM

ਲਾਸ ਏਂਜਲਸ (ਬਿਊਰੋ)— ਬਲੈਕ ਚਾਈਨਾ ਨੇ ਹਾਲ ਹੀ 'ਚ ਆਪਣੇ ਮੇਕਅੱਪ ਬ੍ਰੈਂਡ ਲਈ ਟਰਾਂਸਪੇਰੈਂਟ ਆਰੇਂਜ ਕਲਰ ਦੀ ਬਿਕਨੀ 'ਚ ਫੋਟੋਸ਼ੂਟ ਕਰਵਾਇਆ ਹੈ। ਉਸ ਨੇ ਇਹ ਮੇਕਅੱਪ ਬ੍ਰੈਂਡ ਸਾਲ 2011 'ਚ ਸ਼ੁਰੂ ਕੀਤਾ ਸੀ।
PunjabKesari
ਇਸ ਫੋਟੋਸ਼ੂਟ 'ਚ ਉਹ ਕਾਫੀ ਬੋਲਡ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਬਲੈਕ ਚਾਈਨਾ ਨੇ ਟਾਪਲੈੱਸ ਤਸਵੀਰਾਂ ਖਿੱਚਵਾਈਆਂ ਸੀ।
PunjabKesari
ਉਹ ਪੇਸ਼ੇ ਤੋਂ ਇਕ ਮਾਡਲ ਤੇ ਬਿਜ਼ਨੈੱਸਵੁਮੈਨ ਹੈ। ਬਲੈਕ ਚਾਈਨਾ ਦਾ ਜਨਮ ਸਾਲ 1988 ਨੂੰ ਹੋਇਆ।
PunjabKesari
ਉਸ ਨੇ ਅਮਰੀਕਾ ਦੇ ਜਾਨਸਨ ਤੇ ਵੇਲਸ ਯੂਨੀਵਰਸਿਟੀ ਤੋਂ ਪੜ੍ਹਾਈ ਪੂਰੀ ਕੀਤੀ।
PunjabKesari
ਸਾਲ 2011 'ਚ ਚਾਈਨਾ ਨੂੰ ਰੈਪਰ ਟਾਇਗਾ ਨੇ ਟੂਰ 'ਤੇ ਜਾਣ ਲਈ ਆਫਰ ਦਿੱਤਾ ਸੀ ਪਰ ਚਾਈਨਾ ਨੇ ਉਸ ਸਮੇਂ ਮਨ੍ਹਾ ਕਰ ਦਿੱਤਾ ਸੀ।
PunjabKesari
ਫਿਰ ਇਕ ਸਾਲ ਬਾਅਦ ਹੀ ਉਹ ਟਾਇਗਾ ਦੀ ਵੀਡਓ 'ਰੈਕ ਸਿਟੀ' 'ਚ ਦਿਸੀ ਤੇ ਇਥੋਂ ਦੋਵਾਂ ਵਿਚਾਲੇ ਰਿਸ਼ਤੇ ਦੀ ਸ਼ੁਰੂਆਤ ਹੋਈ।
PunjabKesari
ਕੁਝ ਦਿਨਾਂ ਬਾਅਦ ਦੋਵੇਂ ਇਕ-ਦੂਜੇ ਤੋਂ ਅਲੱਗ ਹੋ ਗਏ, ਜਿਸ ਤੋਂ ਬਾਅਦ ਸਾਲ 2016 'ਚ ਚਾਈਨਾ, ਰੌਬ ਕਰਦਾਸ਼ੀਅਨ ਨੂੰ ਡੇਟ ਕਰਨ ਲੱਗੀ।


Edited By

Rahul Singh

Rahul Singh is news editor at Jagbani

Read More