ਹੌਟ ਮਾਡਲ ਬਲੈਕ ਚਾਇਨਾ ਆਪਣੇ ਤੋਂ 11 ਸਾਲ ਛੋਟੇ ਇਸ ਬਾਕਸਰ ਨੂੰ ਕਰ ਰਹੀ ਹੈ ਡੇਟ (ਤਸਵੀਰਾਂ)

7/7/2018 11:02:25 AM

ਲਾਂਸ ਏਂਜਿਲਸ(ਬਿਊਰੋ)— ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਮਾਡਲ ਬਲੈਕ ਚਾਇਨਾ ਅਕਸਰ ਹੀ ਆਪਣੀਆਂ ਹੌਟ ਤਸਵੀਰਾਂ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ ਪਰ ਇਸ ਵਾਰ ਉਹ ਆਪਣੇ ਹੌਟ ਲੁੱਕ ਕਾਰਨ ਨਹੀਂ ਸਗੋਂ ਆਪਣੇ ਅਫੇਅਰ ਕਾਰਨ ਚਰਚਾ ਦਾ ਵਿਸ਼ਾ ਬਣ ਗਈ ਹੈ। ਜਾਣਕਾਰੀ ਮੁਤਾਬਕ ਹਾਲ ਹੀ 'ਚ ਅਜਿਹਾ ਸੁਣਨ 'ਚ ਆਇਆ ਹੈ ਕਿ ਬਲੈਕ ਬਾਕਸਰ ਡੇਵਿਨ ਨੂੰ ਡੇਟ ਕਰ ਰਹੀ ਹੈ।
PunjabKesari
ਡੇਵਿਨ ਦੀ ਉਮਰ ਸਿਰਫ 19 ਸਾਲ ਹੈ ਜਦੋਂਕਿ ਮਾਡਲ ਬਲੈਕ ਦੀ ਉਮਰ 30 ਸਾਲ ਹੈ। ਡੇਵਿਨ ਅਤੇ ਬਲੈਕ ਦਾ ਅਫੇਅਰ ਕੁਝ ਦਿਨ ਪਹਿਲਾਂ ਹੀ ਸ਼ੁਰੂ ਹੋਇਆ ਹੈ। ਇਸ ਤੋਂ ਪਹਿਲਾਂ ਬਲੈਕ ਰਾਬ ਕਰਦਾਸ਼ੀਆਂ ਨੂੰ ਡੇਟ ਕਰ ਰਹੀ ਸੀ।
PunjabKesari
ਅਜਿਹਾ ਕਿਹਾ ਜਾ ਰਿਹਾ ਹੈ ਕਿ ਬਲੈਕ ਤੇ ਡੇਵਿਨ ਦੀ ਮੁਲਾਕਾਤ ਤਿੰਨ ਮਹੀਨੇ ਪਹਿਲਾਂ ਹੋਈ ਸੀ ਅਤੇ ਪਹਿਲੀ ਮੁਲਾਕਾਤ 'ਚ ਹੀ ਬਲੈਕ ਉਨ੍ਹਾਂ ਨੂੰ ਆਪਣਾ ਦਿਲ ਦੇ ਬੈਠੀ ਸੀ।
PunjabKesari
ਬਲੈਕ ਡੇਵਿਨ ਦੀਆਂ ਗੱਲਾਂ ਤੋਂ ਅਤੇ ਉਨ੍ਹਾਂ ਦੀ ਪਰਸਨੈਲਿਟੀ ਤੋਂ ਬਹੁਤ ਜ਼ਿਆਦਾ ਹੀ ਪ੍ਰਭਾਵਿਤ ਹੋ ਗਈ ਸੀ ਤੇ ਇਸ ਤੋਂ ਬਾਅਦ ਉਸ ਨੇ ਡੇਵਿਨ ਨਾਲ ਲਗਾਤਾਰ ਮਿਲਣਾ ਸ਼ੁਰੂ ਕਰ ਦਿੱਤਾ।
PunjabKesari
ਹੌਲੀ–ਹੌਲੀ ਦੋਨਾਂ 'ਚ ਕਰੀਬੀਆਂ ਵਧਦੀਆਂ ਗਈਆਂ ਅਤੇ ਦੋਵਾਂ ਇਕ-ਦੂਜੇ ਨੂੰ ਡੇਟ ਕਰਨ ਲੱਗੇ।
PunjabKesari
ਅਸਲ 'ਚ ਡੇਵਿਨ ਤੇ ਮਾਡਲ ਬਲੈਕ ਮਿਲਣ ਲੱਗੇ ਸਨ ਅਤੇ ਉਦੋਂ ਤੋਂ ਹੀ ਇਹ ਅੰਦਾਜ਼ੇ ਲਾਏ ਜਾਣ ਲੱਗੇ ਕਿ ਦੋਵਾਂ ਦਾ ਅਫੇਅਰ ਹੈ।
PunjabKesari
ਬਲੈਕ ਥੋੜ੍ਹੇ ਹੀ ਦਿਨਾਂ ਬਾਅਦ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਹੀ ਬਲੈਕ ਦੇ 14 ਮਿਲੀਅਨ ਤੋਂ ਜ਼ਿਆਦਾ ਫਾਲੋਵਰਸ ਹਨ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News