Pics : ਬਿਕਨੀ ਪਹਿਨ ਹੌਟ ਪੋਜ਼ ਦਿੰਦੀ ਨਜ਼ਰ ਆਈ ਬਲਾਨਕਾ

4/9/2018 4:31:03 PM

ਲੰਡਨ (ਬਿਊਰੋ)— ਹਾਲੀਵੁੱਡ ਅਭਿਨੇਤਰੀ ਬਲਾਨਕਾ ਬਲਾਨਕੋ ਅਕਸਰ ਆਪਣੀ ਹੌਟਨੈੱਸ ਕਰਕੇ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਬਲਾਕਨਾ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ 'ਚ ਮਾਲੀਬੂ ਬੀਚ 'ਤੇ ਬਿਕਨੀ ਪਹਿਨ ਮਸਤੀ ਕਰਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਬਲਾਨਕਾ ਪਿੰਕ ਕਲਰ ਦੀ ਬਿਕਨੀ ਪਹਿਨ ਬੇਹੱਦ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari
ਬੀਤੇ ਦਿਨੀਂ ਬਲਾਨਕਾ ਦੀਆਂ ਸੋਸ਼ਲ ਮੀਡੀਆ 'ਤੇ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ 'ਚ ਉਹ ਬਿਕਨੀ ਪਹਿਨ ਬੇਹੱਦ ਹੌਟ ਦਿਖਾਈ ਦੇ ਰਹੀ ਸੀ। ਬਲਾਨਕਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 66ਦ ਫਾਲੋਅਰਜ਼ ਹਨ।

PunjabKesari
ਦੱਸਣਯੋਗ ਹੈ ਕਿ ਬਲਾਨਕਾ ਨੇ ਆਪਣੇ ਆਪਣੇ ਫਿਲਮੀ ਕਰੀਅਰ ਦੌਰਾਨ 'ਅਮਰੀਕੀਨ ਰੋਮਾਂਸ' 2016, 'ਟਾਰਚ' 2017 ਵਰਗੀਆਂ ਹਿੱਟ ਫਿਲਮਾਂ 'ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ। ਅਦਾਕਾਰੀ ਤੋਂ ਇਲਾਵਾ ਇਹ ਹਾਲੀਵੁੱਡ ਅਭਿਨੇਤਰੀ ਬਤੌਰ ਸਹਿ-ਨਿਰਮਾਤਾ ਕੰਮ ਵੀ ਕਰ ਚੁੱਕੀ ਹੈ।

PunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News