ਬਿਕਨੀ 'ਚ ਹਸੀਨਾ ਨੇ ਬੋਲਡ ਫਿੱਗਰ ਦੇ ਨਾਲ-ਨਾਲ ਫਲਾਂਟ ਕੀਤੇ ਐਬਸ

4/13/2018 3:19:39 PM

ਲੰਡਨ (ਬਿਊਰੋ)— ਹਾਲੀਵੁੱਡ ਅਭਿਨੇਤਰੀ ਬਲੈਂਕਾ ਬਲਾਨਕੋ ਅਕਸਰ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹਿੰਦੀ ਹੈ।

PunjabKesari

ਹਾਲ ਹੀ 'ਚ ਬਲਾਕਨਾ ਦੀਆਂ ਨਵੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ 'ਚ ਉਹ ਮਾਲੀਬੂ ਬੀਚ 'ਤੇ ਬਿਕਨੀ 'ਚ ਦਿਖਾਈ ਦੇ ਰਹੀ ਹੈ।

PunjabKesari

ਦਰਸਅਲ ਇਹ ਤਸਵੀਰਾਂ ਬਲਾਨਕਾ ਦੇ ਫੋਟੋਸ਼ੂਟ ਦੀਆਂ ਹਨ। ਫੋਟੋਸ਼ੂਟ ਦੀਆਂ ਇਨ੍ਹਾਂ ਤਸਵੀਰਾਂ 'ਚ ਬਲਾਨਕਾ ਬਿਕਨੀ ਪਹਿਨ ਹੌਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

PunjabKesari

ਹੌਟ ਪੋਜ਼ ਦੇ ਨਾਲ-ਨਾਲ ਉਹ ਐਬਸ ਵੀ ਫਲਾਂਟ ਕਰ ਰਹੀ ਹੈ। ਬੀਤੇ ਦਿਨੀਂ ਬਲਾਨਕਾ ਦੀਆਂ ਸੋਸ਼ਲ ਮੀਡੀਆ 'ਤੇ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ 'ਚ ਉਹ ਬਿਕਨੀ ਪਹਿਨ ਬੇਹੱਦ ਹੌਟ ਦਿਖਾਈ ਦੇ ਰਹੀ ਸੀ।

PunjabKesari

ਬਲਾਨਕਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 67.5 ਫਾਲੋਅਰਜ਼ ਹਨ।

PunjabKesari

ਦੱਸਣਯੋਗ ਹੈ ਕਿ ਬਲਾਨਕਾ ਨੇ ਆਪਣੇ ਫਿਲਮੀ ਕਰੀਅਰ ਦੌਰਾਨ 'ਅਮਰੀਕਨ ਰੋਮਾਂਸ' 2016, 'ਟਾਰਚ' 2017 ਵਰਗੀਆਂ ਹਿੱਟ ਫਿਲਮਾਂ 'ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।

PunjabKesari

ਅਦਾਕਾਰੀ ਤੋਂ ਇਲਾਵਾ ਇਹ ਹਾਲੀਵੁੱਡ ਅਭਿਨੇਤਰੀ ਬਤੌਰ ਸਹਿ-ਨਿਰਮਾਤਾ ਕੰਮ ਵੀ ਕਰ ਚੁੱਕੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News