ਇਨ੍ਹਾਂ ਅਭਿਨੇਤਰੀਆਂ ਨੇ ਵਿਆਹੁਤਾ ਮਰਦਾਂ ਨਾਲ ਰਚਾਇਆ ਦੂਜਾ ਵਿਆਹ (ਦੇਖੋ ਤਸਵੀਰਾਂ)

12/1/2015 10:34:35 PM

ਮੁੰਬਈ- ਬਾਲੀਵੁੱਡ ਫਿਲਮਾਂ ''ਚ ਸਿੰਪਲ ਤੇ ਭੋਲੇ-ਭਾਲੇ ਰੂਪ ''ਚ ਦਿਖਣ ਵਾਲੀਆਂ ਅਭਿਨੇਤਰੀਆਂ ਅਸਲ ਜ਼ਿੰਦਗੀ ''ਚ ਦੂਜੀਆਂ ਔਰਤਾਂ ਦੇ ਘਰ ਨਾਲ ਖਿਲਵਾੜ ਕਰ ਚੁੱਕੀਆਂ ਹਨ। ਜੀ ਹਾਂ, ਜੇਕਰ ਯਕੀਨ ਨਹੀਂ ਹੁੰਦਾ ਤਾਂ ਦੇਖ ਲਓ ਉਹ ਤਸਵੀਰਾਂ, ਜੋ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ। ਇਨ੍ਹਾਂ ''ਚ ਉਹ ਸਾਰੀਆਂ ਹਸੀਨਾਵਾਂ ਸ਼ਾਮਲ ਹਨ, ਜਿਨ੍ਹਾਂ ਨੇ ਤਲਾਕਸ਼ੁਦਾ ਵਿਅਕਤੀ ਨਾਲ ਵਿਆਹ ਕਰਕੇ ਆਪਣਾ ਘਰ ਵਸਾਇਆ ਹੈ। ਪੇਸ਼ ਹਨ ਉਨ੍ਹਾਂ ਬਾਲੀਵੁੱਡ ਅਭਿਨੇਤਰੀਆਂ ਦੀਆਂ ਤਸਵੀਰਾਂ, ਜਿਨ੍ਹਾਂ ਨੇ ਵਿਆਹੁਤਾ ਵਿਅਕਤੀ ਨਾਲ ਰਚਾਇਆ ਵਿਆਹ—
ਸੋਨੀ ਰਾਜਦਾਨ ਮਹੇਸ਼ ਭੱਟ (ਪਹਿਲੀ ਪਤਨੀ ਕਿਰਨ ਭੱਟ) ਦੀ ਦੂਜੀ ਪਤਨੀ ਹੈ।
ਸ਼ਿਲਪਾ ਸ਼ੈੱਟੀ ਰਾਜ ਕੁੰਦਰਾ (ਪਹਿਲੀ ਪਤਨੀ ਕਵਿਤਾ) ਦੀ ਦੂਜੀ ਪਤਨੀ ਹੈ।
ਕਰੀਨਾ ਕਪੂਰ ਸੈਫ ਅਲੀ ਖਾਨ ਦੀ ਪਤਨੀ ਹੈ, ਜੋ ਅੰਮ੍ਰਿਤਾ ਰਾਓ ਦੇ ਪਤੀ ਸਨ।
ਵਿਦਿਆ ਬਾਲਨ ਨੇ ਬਿਜ਼ਨੈੱਸਮੈਨ ਸਿਧਾਰਥ ਰਾਏ ਕਪੂਰ ਨਾਲ ਵਿਆਹ ਕਰਵਾਇਆ, ਜੋ ਪਹਿਲਾਂ ਤੋਂ ਤਲਾਕਸ਼ੁਦਾ ਸਨ।
ਰਵੀਨਾ ਟੰਡਨ ਨੇ ਅਨਿਲ ਥਦਾਨੀ (ਪਹਿਲੀ ਪਤਨੀ ਨਤਾਸ਼ਾ ਸਿੱਪੀ) ਨਾਲ ਵਿਆਹ ਕਰਵਾਇਆ।
ਸ਼੍ਰੀਦੇਵੀ ਬੋਨੀ ਕਪੂਰ (ਪਹਿਲੀ ਪਤਨੀ ਮੋਨਾ ਕਪੂਰ) ਦੀ ਦੂਜੀ ਪਤਨੀ ਹੈ।
ਰਾਣੀ ਮੁਖਰਜੀ ਨੇ ਆਦਿੱਤਿਆ ਚੋਪੜਾ (ਪਹਿਲੀ ਪਤਨੀ ਪਾਇਲ) ਨਾਲ ਵਿਆਹ ਕਰਵਾਇਆ।
ਲਾਰਾ ਦੱਤਾ ਨੇ ਹਮੇਸ਼ਾ ਭੂਪਤੀ (ਪਹਿਲੀ ਪਤਨੀ ਸ਼ਵੇਤਾ ਜੈਸ਼ੰਕਰ) ਨਾਲ ਵਿਆਹ ਕਰਵਾਇਆ।
ਹੇਮਾ ਮਾਲਿਨੀ ਨਾਲ ਵਿਆਹ ਕਰਨ ਲਈ ਧਰਮਿੰਦਰ (ਪਹਿਲੀ ਪਤਨੀ ਪ੍ਰਕਾਸ਼ ਕੌਰ) ਨੇ ਆਪਣਾ ਧਰਮ ਹਿੰਦੂ ਤੋਂ ਇਸਲਾਮ ''ਚ ਬਦਲਿਆ।
ਸ਼ਬਾਨਾ ਆਜ਼ਮੀ ਨੇ ਜਾਵੇਦ ਅਖਤਰ (ਪਹਿਲੀ ਪਤਨੀ ਹਨੀ ਈਰਾਨੀ) ਨਾਲ ਵਿਆਹ ਕਰਵਾਇਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News