ਆਪਣੀ ਜ਼ੁਬਾਨੀ ਬਾਲੀਵੁੱਡ ਹਸਤੀਆਂ ਨੇ ਖੋਲ੍ਹੇ ਜ਼ਿੰਦਗੀ ਦੇ ਖਾਸ ਰਾਜ਼

10/18/2018 10:51:23 AM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰਿਆਂ ਦੇ ਕੁਝ ਅਜਿਹੇ ਰਾਜ਼ ਹਨ, ਜਿਨ੍ਹਾਂ ਨੂੰ ਉਨ੍ਹਾਂ ਆਪਣੀ ਜ਼ੁਬਾਨੀ ਸਵੀਕਾਰ ਕੀਤਾ ਹੈ। ਅੱਜ ਅਸੀਂ ਖਬਰ ਰਾਹੀਂ ਤੁਹਾਨੂੰ ਬੀ-ਟਾਊਨ ਹਸਤੀਆਂ ਦੇ ਅਜਿਹੇ ਹੀ ਰਾਜ਼ ਦੱਸਣ ਜਾ ਰਹੇ ਹਾਂ, ਜੋ ਸ਼ਾਇਦ ਹੀ ਤੁਹਾਨੂੰ ਪਤਾ ਹੋਣ। ਆਓ ਤੁਸੀਂ ਨਜ਼ਰ ਮਾਰੋ ਇਨ੍ਹਾਂ ਦੇ ਸੀਕ੍ਰੇਟਸ 'ਤੇ...
ਰਣਵੀਰ ਸਿੰਘ
ਕੀ ਤੁਸੀਂ ਜਾਣਦੇ ਹੋ ਕਿ ਬਾਲੀਵੁੱਡ ਐਕਟਰ ਰਣਵੀਰ ਸਿੰਘ ਹਮੇਸ਼ਾ ਆਪਣੇ ਪਰਸ (ਬਟੂਏ) 'ਚ ਕੰਡੋਮ ਰੱਖਦਾ ਹੈ।

PunjabKesari
ਆਲੀਆ ਭੱਟ
ਅਦਾਕਾਰਾ ਆਲੀਆ ਭੱਟ ਨੇ ਦੱਸਿਆ ਸੀ ਕਿ ਉਹ ਹਨੇਰੇ ਤੋਂ ਬਹੁਤ ਡਰਦੀ ਹੈ। ਇਸ ਲਈ ਉਹ ਹਮੇਸਾ ਬੱਤੀ ਜਗ੍ਹਾ ਕੇ ਸੌਂਦੀ ਹੈ। ਯਾਤਰਾ ਦੌਰਾਨ ਉਹ ਘਬਰਾ ਜਾਂਦੀ ਹੈ।

PunjabKesari
ਪ੍ਰਿਯੰਕਾ ਚੋਪੜਾ
ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਇਕ ਵਾਰ ਕਿਹਾ ਸੀ ਕਿ ਉਹ ਵਿਆਹ ਕਰਵਾ ਕੇ ਬੱਚੇ ਪੈਦਾ ਕਰਨਾ ਚਾਹੁੰਦੀ ਹੈ। ਉਸ ਨੂੰ ਬੱਚੇ ਬਹੁਤ ਜ਼ਿਆਦਾ ਪਸੰਦ ਹਨ। 

PunjabKesari
ਅਰਜੁਨ ਕਪੂਰ 
ਬਾਲੀਵੁੱਡ ਐਕਟਰ ਅਰਜੁਨ ਕਪੂਰ ਨੇ ਕਿਹਾ ਸੀ ਕਿ ਉਹ ਸਲਮਾਨ ਖਾਨ ਦੀ ਭੈਣ ਅਰਪਿਤਾ ਨੂੰ ਡੇਟ ਕਰ ਚੁੱਕਾ ਹੈ।

PunjabKesari
ਗੋਵਿੰਦਾ
ਬਾਲੀਵੁੱਡ ਦੇ ਮਸ਼ਹੂਰ ਐਕਟਰ ਗੋਵਿੰਦਾ ਨੇ ਮੰਨਿਆ ਸੀ ਕਿ ਉਨ੍ਹਾਂ ਦਾ ਐਕਸਟ੍ਰਾ ਮੈਰੀਟਲ ਅਫੇਅਰ ਰਹਿ ਚੁੱਕਾ ਹੈ।

PunjabKesari
ਸੋਨਮ ਕਪੂਰ
ਅਨਿਲ ਕਪੂਰ ਦੀ ਧੀ ਸੋਨਮ ਕਪੂਰ ਨੇ ਇਕ ਵਾਰ ਕਿਹਾ ਸੀ ਕਿ ਮੇਰੇ ਬੰਮ ਬਹੁਤ ਵੱਡੇ ਹਨ ਤੇ ਬਾਹਾਂ ਵੀ ਮੋਟੀਆਂ ਹਨ। ਇਸ ਲਈ ਉਹ ਬਿਕਨੀ ਨਹੀਂ ਪਾ ਸਕਦੀ।

PunjabKesari
ਕਰੀਨਾ ਕਪੂਰ ਖਾਨ
ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਦੱਸਿਆ ਸੀ ਕਿ ਉਹ ਮਹੀਨੇ-ਮਹੀਨੇ ਤੱਕ ਆਪਣੀ ਜੀਂਸ ਨਹੀਂ ਧੋਂਦੀ ਸੀ।

PunjabKesari

ਸਿਧਾਰਥ ਮਲਹੋਤਰਾ
ਬਾਲੀਵੁੱਡ ਐਕਟਰ ਸਿਧਾਰਥ ਮਲਹੋਤਰਾ ਨੇ ਕਿਹਾ ਸੀ ਕਿ ਅਲੀਆ ਭੱਟ ਨਾਲ ਕਿਸ ਕਰਨਾ ਬੋਰਿੰਗ ਸੀ ਜਦੋਂਕਿ ਦੀਪਿਕਾ ਪਾਦੂਕੋਣ ਨਾਲ ਕਿੱਸ ਕਰਕੇ ਮੈਨੂੰ ਬਹੁਤ ਆਨੰਦ ਆਇਆ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News