ਦੀਪਿਕਾ-ਕੈਟਰੀਨਾ ਸਮੇਤ ਇੱਥੇ ਦੇਖੋ ਬਾਲੀਵੁੱਡ ਸਟਾਰਜ਼ ਦੇ ਬਚਪਨ ਦੀਆਂ ਅਣਦੇਖੀਆਂ ਤਸਵੀਰਾਂ

11/14/2017 5:16:02 PM

ਨਵੀਂ ਦਿੱਲੀ(ਬਿਊਰੋ)— ਅੱਜ ਬਾਲੀਵੁੱਡ 'ਚ ਗਲੈਮਰਸ ਅੰਦਾਜ਼ 'ਚ ਦਿਖਣ ਵਾਲੀਆਂ ਇਨ੍ਹਾਂ ਬਾਲੀਵੁੱਡ ਅਭਿਨੇਤਰੀਆਂ ਦੀਆਂ ਬਚਪਨ ਦੀ ਤਸਵੀਰਾਂ ਦੇਖ ਤੁਸੀਂ ਇਨ੍ਹਾਂ ਨੂੰ ਪਛਾਣ ਨਹੀਂ ਪਾਓਗੇ। ਅੱਜ ਚਿਲਡਰਨਜ਼ ਡੇ ਦੇ ਮੌਕੇ 'ਤੇ ਤੁਹਾਨੂੰ ਦਿਖਾਉਂਦੇ ਹਾਂ ਇਨ੍ਹਾਂ ਕਲਾਕਾਰਾਂ ਦੀਆਂ ਬਚਪਨ ਦੀਆਂ ਤਸਵੀਰਾਂ। ਹੁਣ ਭਾਵੇਂ ਹੀ ਮੇਕਅੱਪ ਤੋਂ ਬਾਅਦ ਇਹ ਅਭਿਨੇਤਰੀਆਂ ਕਾਫੀ ਸੁੰਦਰ ਲੱਗਦੀਆਂ ਹਨ ਪਰ ਇਨ੍ਹਾਂ ਦਾ ਬਚਪਨ ਇਕ ਆਮ ਬੱਚੇ ਵਾਂਗ ਸਿੰਪਲ ਬੀਤਿਆ ਹੈ ਤੇ ਉਨ੍ਹਾਂ ਦੇ ਬਚਪਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਤੁਸੀਂ ਕਾਫੀ ਪਸੰਦ ਕਰਨ ਵਾਲੇ ਹੋ।

 

A post shared by Katrina Kaif (@katrinakaif) on

ਕੈਟਰੀਨਾ ਕੈਫ— ਕੈਟਰੀਨਾ ਛੋਟੀ ਉਮਰ ਤੋਂ ਹੀ ਮਾਡਲਿੰਗ ਕਰ ਰਹੀ ਹੈ ਤੇ ਇਸ ਤਸਵੀਰ 'ਚ ਉਹ ਆਪਣੀ ਮਾਂ ਨਾਲ ਨਜ਼ਰ ਆ ਰਹੀ ਹੈ। ਇਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਇਹ ਮੇਰੇ ਬਚਪਨ ਦੀ ਬੈਸਟ ਮੇਮੋਰੀ ਹੈ।

PunjabKesari
ਕਰਿਸ਼ਮਾ ਕਪੂਰ— ਪਿਛਲੇ ਕਾਫੀ ਸਮੇਂ ਤੋਂ ਫਿਲਮਾਂ ਤੋਂ ਦੂਰੀ ਬਣਾ ਚੁੱਕੀ ਅਦਾਕਾਰਾ ਕਰਿਸ਼ਮਾ ਕਪੂਰ ਅਕਸਰ ਹੀ ਆਪਣੀਆਂ ਤਸਵੀਰਾਂ ਕਾਰਨ ਸੁਰਖੀਆਂ 'ਚ ਆਉਂਦੀ ਰਹਿੰਦੀ ਹੈ।

 

A post shared by Alia ✨⭐️ (@aliaabhatt) on

ਆਲੀਆ ਭੱਟ— ਆਲੀਆ ਭੱਟ ਕਾਫੀ ਕਿਊਟ ਲੱਗਦੀ ਹੈ ਪਰ ਉਹ ਬਚਪਨ 'ਚ ਹੋਰ ਵੀ ਜ਼ਿਆਦਾ ਕਿਊਟ ਲੱਗਦੀ ਸੀ। ਉਨ੍ਹਾਂ ਦੀ ਇਹ ਪਿਆਰੀ ਜਿਹੀ ਤਸਵੀਰ ਇਸ ਗੱਲ ਨੂੰ ਸਾਫ ਕਰ ਦਿੰਦੀ ਹੈ।

 

A post shared by AnushkaSharma1588 (@anushkasharma) on

ਅਨੁਸ਼ਕਾ ਸ਼ਰਮਾ— ਅਨੁਸ਼ਕਾ ਸ਼ਰਮਾ ਵੀ ਬਚਪਨ 'ਚ ਕਾਫੀ ਕਿਊਟ ਲੱਗਦੀ ਸੀ ਤੇ ਹੁਣ ਵੀ ਉਹ ਬਹੁਤ ਖੂਬਸੂਰਤ ਲੱਗਦੀ ਹੈ। 

 

A post shared by Arjun Kapoor (@arjunkapoor) on

ਸੋਨਮ ਕਪੂਰ— ਸੋਨਮ ਕਪੂਰ ਦੀ ਇਸ ਤਸਵੀਰ ਨੂੰ ਅਰਜੁਨ ਕਪੂਰ ਨੇ ਸ਼ੇਅਰ ਕੀਤਾ ਹੈ। ਇਸ ਤਸਵੀਰ 'ਚ ਸੋਨਮ ਨਾਲ ਅਰਜੁਨ ਵੀ ਨਜ਼ਰ ਆ ਰਹੇ ਹਨ ਤੇ ਕਈ ਦੂਜੇ ਬੱਚੇ ਵੀ ਦਿਖਾਈ ਦੇ ਰਹੇ ਹਨ। ਸਾਰੇ ਬੱਚੇ ਇੱਕਠੇ ਬਹੁਤ ਪਿਆਰੇ ਲੱਗ ਰਹੇ ਹਨ।

 

A post shared by Parineeti Chopra (@parineetichopra) on

ਪਰਿਣੀਤੀ ਚੋਪੜਾ— ਇਸ ਤਸਵੀਰ 'ਚ ਪਰਿਣੀਤੀ ਤੇ ਪ੍ਰਿਯੰਕਾ ਇੱਕਠੀਆਂ ਨਜ਼ਰ ਆ ਰਹੀਆਂ ਹਨ। ਦੋਹਾਂ ਦੀ ਇਹ ਤਸਵੀਰ ਬੇਹੱਦ ਪਿਆਰੀ ਲੱਗ ਰਹੀ ਹੈ। 

PunjabKesari
ਦੀਪਿਕਾ ਪਾਦੂਕੋਣ— ਦੀਪਿਕਾ ਨੇ ਆਪਣੀ ਇਸ ਤਸਵੀਰ ਨੂੰ ਕੁਝ ਸਮੇਂ ਪਹਿਲਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਉਹ ਆਪਣੀ ਭੈਣ ਅਨੀਸ਼ਾ ਨਾਲ ਨਜ਼ਰ ਆ ਰਹੀ ਹੈ।

 

A post shared by Shraddha (@shraddhakapoor) on

ਸ਼ਰਧਾ ਕਪੂਰ— ਸ਼ਰਧਾ ਕਪੂਰ ਨੂੰ ਵੀ ਬਾਲੀਵੁੱਡ 'ਚ ਫਿਲਹਾਲ ਜ਼ਿਆਦਾ ਸਮਾਂ ਨਹੀਂ ਹੋਇਆ ਹੈ ਪਰ ਉਹ ਕਾਫੀ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਆਪਣੀ ਇਸ ਤਸਵੀਰ ਨੂੰ ਸ਼ਰਧਾ ਨੇ ਕੁਝ ਸਮੇਂ ਪਹਿਲਾਂ ਸ਼ੇਅਰ ਕੀਤੀ ਹੈ।

PunjabKesari
ਸੋਨਾਕਸ਼ੀ ਸਿਨਹਾ— ਸੋਨਾਕਸ਼ੀ ਸਿਨਹਾ ਇਸ ਤਸਵੀਰ 'ਚ ਅÎਾਪਣੇ ਪਿਤਾ ਸ਼ਤਰੂਘਣ ਸਿਨਹਾ ਨਾਲ ਦਿਖਾਈ ਦੇ ਰਹੀ ਹੈ। ਇਸ ਤਸਵੀਰ 'ਚ ਉਹ ਬੇਹੱਦ ਕਿਊਟ ਲੱਗ ਰਹੀ ਹੈ। 

PunjabKesari
ਆਥੀਆ ਸ਼ੈਟੀ— ਇਸ ਤਸਵੀਰ 'ਚ ਆਥੀਆ ਸ਼ੈਟੀ ਆਪਣੇ ਦਾਦਾ ਨਾਲ ਨਜ਼ਰ ਆ ਰਹੀ ਹੈ। ਸੁਨੀਲ ਸ਼ੈਟੀ ਦੀ ਬੇਟੀ ਆਥੀਆ ਨੇ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਸਲਮਾਨ ਖਾਨ ਦੇ ਪ੍ਰੋਡਕਸ਼ਨ ਹਾਊਸ ਵਲੋਂ ਬਣਾਈ ਗਈ ਫਿਲਮ 'ਹੀਰੋ' ਨਾਲ ਕੀਤੀ ਸੀ। ਇਨ੍ਹਾਂ ਤੋਂ ਇਲਾਵਾ ਸ਼ਾਹਰੁਖ, ਸਲਮਾਨ, ਸ਼ਾਹਿਦ, ਅਕਸ਼ੈ ਦੀਆਂ ਤਸਵੀਰਾਂ ਵੀ ਸ਼ਾਮਲ ਹਨ।

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News