ਸੰਨੀ ਲਿਓਨ ਤੋਂ ਵੱਧ ਹੌਟ ਨਿਕਲੀ ਯੂਲੀਆ ਵੰਤੂਰ, ਦੇਖੋ ਇੰਸਟਾਗਰਾਮ ਦੀਆਂ ਟਾਪ ਵਾਇਰਲ ਤਸਵੀਰਾਂ

Thursday, June 28, 2018 5:19 PM
ਸੰਨੀ ਲਿਓਨ ਤੋਂ ਵੱਧ ਹੌਟ ਨਿਕਲੀ ਯੂਲੀਆ ਵੰਤੂਰ, ਦੇਖੋ ਇੰਸਟਾਗਰਾਮ ਦੀਆਂ ਟਾਪ ਵਾਇਰਲ ਤਸਵੀਰਾਂ

ਮੁੰਬਈ (ਬਿਊਰੋ)— ਫੋਟੋ ਸ਼ੇਅਰਿੰਗ ਪਲੈਟਫਾਰਮ ਇੰਸਟਾਗਰਾਮ 'ਤੇ ਆਏ ਦਿਨ ਕਿਸੇ ਨਾ ਕਿਸੇ ਬਾਲੀਵੁੱਡ ਸਟਾਰ ਦੀਆਂ ਤਸਵੀਰਾਂ ਵਾਇਰਲ ਹੋ ਜਾਂਦੀਆਂ ਹਨ, ਜੋ ਪ੍ਰਸ਼ੰਸਕਾਂ ਦਾ ਦਿਲ ਜਿੱਤ ਲੈਂਦੀਆਂ ਹਨ।

 

A post shared by Iulia Vantur Fan Page (@iulia.vantur) on

ਬਾਲੀਵੁੱਡ ਸਟਾਰਜ਼ ਵੀ ਆਪਣੀ ਲੋਕਪ੍ਰਿਯਤਾ ਵਧਾਉਣ ਲਈ ਸੋਸ਼ਲ ਮੀਡੀਆ 'ਤੇ ਤਸਵੀਰਾਂ ਪੋਸਟ ਕਰਦੇ ਰਹਿੰਦੇ ਹਨ।

 

A post shared by Daniel "Dirrty" Weber (@dirrty99) on

ਬਾਲੀਵੁੱਡ ਸਿਤਾਰਿਆਂ ਦੀ ਇਕ ਝਲਕ ਪਾਉਣ ਲਈ ਲੋਕ ਬੇਤਾਬ ਰਹਿੰਦੇ ਹਨ।

ਅਜਿਹੇ 'ਚ ਬਾਲੀਵੁੱਡ ਸਟਾਰਜ਼ ਆਪਣੇ ਹਰ ਖਾਸ ਪਲ ਨੂੰ ਫੈਨਜ਼ ਨਾਲ ਸ਼ੇਅਰ ਕਰਨ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈਂਦੇ ਹਨ, ਜਿਸ ਨੂੰ ਦੇਖ ਪ੍ਰਸ਼ੰਸਕ ਵੀ ਖੁਸ਼ ਹੋ ਜਾਂਦੇ ਹਨ।

 

A post shared by mon (@imouniroy) on

ਅੱਜ ਅਸੀਂ ਤੁਹਾਨੂੰ ਇਸ ਹਫਤੇ ਦੀਆਂ ਦੇ ਸਭ ਤੋਂ ਬੋਲਡ ਅਤੇ ਹੌਟ ਸੈਲੀਬ੍ਰਿਟੀਜ਼ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਪ੍ਰਸ਼ੰਸਕਾਂ ਨੇ ਸਭ ਤੋਂ ਵੱਧ ਪਸੰਦ ਕੀਤਾ ਹੈ।

ਇਹ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਵੀ ਕਾਫੀ ਹੋਈਆਂ ਹਨ।

 

A post shared by general (@generalinfo850) on

ਇਸ ਲਿਸਟ 'ਚ ਸੰਨੀ ਲਿਓਨ, ਯੂਲੀਆ ਵੰਤੂਰ, ਰਾਖੀ ਸਾਵੰਤ, ਮੌਨੀ ਰਾਏ, ਕਾਜੋਲ, ਪ੍ਰਿਯੰਕਾ ਚੋਪੜਾ ਅਤੇ ਬੁਆਏਫ੍ਰੈਂਡ ਨਿੱਕ, ਨਿਆ ਸ਼ਰਮਾ, ਰਣਵੀਰ ਸਿੰਘ, ਰਣਬੀਰ ਕਪੂਰ ਦੇ ਨਾਂ ਸ਼ਾਮਲ ਹਨ।

 

A post shared by Ptunes (@ptunes) on

 

 

A post shared by Nia Sharma (@niasharma90) on

 

 


Edited By

Chanda Verma

Chanda Verma is news editor at Jagbani

Read More