ਜੀਨਤ ਅਮਾਨ ਤੋਂ ਲੈ ਕੇ ਕਰੀਨਾ ਤੱਕ ਇਨ੍ਹਾਂ ਅਦਾਕਾਰਾਂ ਨੇ ਨਿਭਾਇਆ ''ਵੈਸ਼ਵਾ'' ਦਾ ਕਿਰਦਾਰ (ਦੇਖੋ ਤਸਵੀਰਾਂ)

4/14/2017 10:40:17 AM

ਮੁੰਬਈ—ਜਿਵੇਂ ਕਿ ਅਦਾਕਾਰਾ ਵਿੱਦਿਆ ਬਾਲਨ ਦੀ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ ''ਬੇਗਮ ਜਾਨ'' ਅੱਜ 14 ਅਪ੍ਰੈਲ ਨੂੰ ਸਿਨੇਮਾਘਰਾਂ ''ਚ ਰਿਲੀਜ਼ ਹੋ ਗਈ ਹੈ। ਇਹ ਨੈਸ਼ਨਲ ਐਵਾਰਡ ਜਿੱਤ ਚੁੱਕੀ ਬੰਗਲਾ ਫਿਲਮ ''ਰਾਜਕਾਹਿਨੀ'' ਦਾ ਰੀਮੇਕ ਹੈ, ਜਿਸ ''ਚ ਬੇਗਮ ਜਾਨ ਵਿਦਿਆ ਬਾਲਨ ਨੇ ''ਵੈਸ਼ਵਾ'' ਵਾਲੇ ਕੋਠੇ ਦੀ ਮਾਲਕਨ ਦਾ ਕਿਰਦਾਰ ਨਿਭਾਅ ਰਹੀ ਹੈ। ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਕਿਸੇ ਅਦਾਕਾਰਾ ਨੇ ਫਿਲਮ ''ਚ ਵੈਸ਼ਵਾ ਦਾ ਕਿਰਦਾਰ ਨਿਭਾਇਆ ਹੋਵੇ।
1974 ''ਚ ਆਈ ਫਿਲਮ ''ਮਨੋਰੰਜਨ'' ''ਚ ਜੀਨਤ ਅਮਾਨ ਦੇ ਕਿਰਦਾਰ ਨੂੰ ਲੈ ਕੇ 2004 ''ਚ ਆਈ ਕਰੀਨਾ ਕਪੂਰ ਦੀ ਫਿਲਮ ''ਚਮੇਲੀ'' ਤੱਕ ਅਦਾਕਾਰਾ ਨੇ ਇਹ ਕਿਰਦਾਰ ਨਿਭਾਏ ਹਨ। ਅੱਜ ਤੁਹਾਨੂੰ ਅਜਿਹੇ ਬਾਲੀਵੁੱਡ ਦੀਆਂ ਅਜਿਹੀਆਂ ਦੀ ਫਿਲਮਾਂ ਬਾਰੇ ਦੱਸਾਂਗੇ ਜਿਨ੍ਹਾਂ ''ਚ ਅਦਾਕਾਰਾਂ ਨੇ ''ਵੈਸ਼ਨਾ'' ਦਾ ਕਿਰਦਾਰ ਨਿਭਾਇਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News