ਇੰਟਰਨੈੱਟ ''ਤੇ ਵਾਇਰਲ ਹੋਇਆ ਅਮਰੀਸ਼ ਪੁਰੀ ਦਾ ''ਆਓ ਕਭੀ ਹਵੇਲੀ ਪੇ'', ਦੇਖੋ ਕੁਝ ਦਿਲਚਸਪ ਤਸਵੀਰਾਂ

Friday, April 21, 2017 5:35 PM
ਮੁੰਬਈ—ਜਿਵੇਂ ਕਿ ਬਾਲੀਵੁੱਡ ਦੇ ਸਦਾਬਹਾਰ ਅਦਾਕਾਰ ਅਮਰੀਸ਼ ਪੁਰੀ ਨੇ ਬਹੁਤ ਸਾਰੀਆਂ ਫਿਲਮਾਂ ''ਚ ਕੰਮ ਕੀਤਾ। ਉਨ੍ਹਾਂ ਦੀ ਨਾ-ਭੁਲਨ ਵਾਲੀ ਐਕਟਿੰਗ ਅੱਜ ਵੀ ਲੋਕਾਂ ਦੇ ਦਿਲਾਂ ''ਚ ਘਰ ਕੀਤੀ ਹੋਈ ਹੈ। ਅਮਰੀਸ਼ ਪੁਰੀ ਨੇ ਫਿਲਮਾਂ ''ਚ ਕਈ ਪੋਜੀਟਵ ਕਿਰਦਾਰਾਂ ਨੂੰ ਨਿਭਾਇਆ, ਜਿਸ ''ਚ ਉਨ੍ਹਾਂ ਨੇ ਬਹੁਤ ਵਧੀਆਂ ਕੰਮ ਕੀਤਾ, ਪਰ ਉਨ੍ਹਾਂ ''ਤੇ ਵਿਲੇਨ'' ਦਾ ਕਿਰਦਾਰ ਬਹੁਤ ਖੂਬ ਜੱਚਦਾ ਸੀ। ਇਹ ਹੀ ਕਿਰਦਾਰ ਬਾਕੀ ਸਿਤਾਰਿਆਂ ਨਾਲੋਂ ਉਨ੍ਹਾਂ ''ਤੇ ਖੂਬ ਵਧੀਆ ਲੱਗਦਾ ਸੀ।
ਖਾਸ ਗੱਲ ਇਹ ਹੈ ਕਿ ਅੱਜ ਕੱਲ੍ਹ ਸੋਸ਼ਲ ਸਾਈਟਸ ''ਤੇ ਉਨ੍ਹਾਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ''ਤੇ ਕਾਫੀ ਫਨੀ ਟੈਗਜ਼ ਦਿੱਤੇ ਗਏ ਹਨ, ਜਿਵੇ ''ਆਓ ਕਭੀ ਹਵੇਲੀ ਪੇ'' ਟ੍ਰੈਡਿੰਗ ''ਚ ਹੈ। ਇਹ ਕੁਝ ਹੋਰ ਨਹੀਂ ਬਲਕਿ ਅਦਾਕਾਰ ਅਮਰੀਸ਼ ਪੁਰੀ ਦੇ ਪੁਰਾਣੇ ਤਸਵੀਰਾਂ ਨੂੰ ਐਡਿਟ ਕਰਕੇ ਚਲਾਏ ਜਾ ਰਹੇ ''Meme'' ਹਨ।
ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਦਾ ਤਸਵੀਰਾਂ ਸੋਸ਼ਲ ਸਾਈਟਸ ਵਟਸਐਪ ਅਤੇ ਫੇਸਬੁੱਕ ''ਤੇ ਵਾਇਰਲ ਹੋ ਰਹੀਆਂ ਹਨ।