ਜਦੋਂ ਆਨਲਾਈਨ ਲੀਕ ਹੋਏ ਇਨ੍ਹਾਂ ਬਾਲੀਵੁੱਡ ਫਿਲਮਾਂ ਦੇ ਬੋਲਡ ਤੇ ਨਿਊਡ ਸੀਨਜ਼

7/20/2017 5:45:44 PM

ਮੁੰਬਈ— ਹਾਲ ਹੀ 'ਚ ਕੰਨੜ ਫਿਲਮ 'ਦੰਡੂਪਾਲਿਆ 2' ਦਾ ਇਕ ਸੀਨ ਆਨਲਾਈਨ ਲੀਕ ਹੋਇਆ ਹੈ, ਜਿਸ 'ਚ ਅਭਿਨੇਤਰੀ ਸੰਜਨਾ ਗਲਰਾਨੀ ਨਿਊਡ ਨਜ਼ਰ ਆ ਰਹੀ ਹੈ। ਪਹਿਲਾਂ ਇਹ ਸੀਨ ਫਿਲਮ ਲਈ ਸ਼ੂਟ ਕੀਤਾ ਗਿਆ ਸੀ ਪਰ ਬਾਅਦ 'ਚ ਰੀਜਨਲ ਸੈਂਸਰ ਬੋਰਡ ਦੇ ਇਤਰਾਜ਼ ਤੋਂ ਬਾਅਦ ਇਸ ਨੂੰ ਹਟਾ ਦਿੱਤਾ ਗਿਆ ਸੀ। ਉਂਝ ਇਹ ਪਹਿਲਾ ਮਾਮਲਾ ਨਹੀਂ ਹੈ, ਜਦੋਂ ਕਿਸੇ ਫਿਲਮ ਦਾ ਨਿਊਡ ਸੀਨ ਆਨਲਾਈਨ ਲੀਕ ਹੋਇਆ ਹੈ। ਇਸ ਤੋਂ ਪਹਿਲਾਂ ਰਾਧਿਕਾ ਆਪਟੇ, ਸਵਰਾ ਭਾਸਕਰ ਤੇ ਨੰਦਨਾ ਸੇਨ ਵਰਗੀਆਂ ਅਭਿਨੇਤਰੀਆਂ ਦੇ ਨਿਊਡ ਸੀਨ ਵੀ ਆਨਲਾਈਨ ਲੀਕ ਹੋ ਚੁੱਕੇ ਹਨ। ਇਸ ਪੈਕੇਜ 'ਚ ਅਸੀਂ ਗੱਲ ਕਰ ਰਹੇ ਹਾਂ ਕੁਝ ਅਜਿਹੀਆਂ ਹੀ ਫਿਲਮਾਂ ਬਾਰੇ—

ਰਾਧਿਕਾ ਆਪਟੇ (ਪਾਚਰਡ)
ਫਿਲਮ 'ਪਾਚਰਡ' ਦੇ ਵਾਇਰਲ ਹੋਏ ਇਕ ਸੀਨ 'ਚ ਰਾਧਿਕਾ ਆਪਟੇ ਆਪਣੇ ਸਹਿ-ਕਲਾਕਾਰ ਆਦਿਲ ਹੁਸੈਨ ਨਾਲ ਇੰਟੀਮੇਟ ਹੁੰਦੀ ਨਜ਼ਰ ਆਈ ਸੀ। ਸੀਨ 'ਚ ਰਾਧਿਕਾ ਆਪਟੇ ਨਿਊਡ ਹੈ ਤੇ ਆਦਿਲ ਹੁਸੈਨ ਨਾਲ ਲਿਪਲਾਕ ਕਰਦੀ ਹੈ।
PunjabKesari

ਸਵਰਾ ਭਾਸਕਰ (ਅਨਾਰਕਲੀ ਆਫ ਆਰਾ)
ਇੰਟਰਨੈੱਟ 'ਤੇ ਲੀਕ ਹੋਏ ਫਿਲਮ ਦੇ ਇਕ ਸੀਨ 'ਚ ਇਕ ਸ਼ਖਸ ਹਨੇਰੇ 'ਚ ਸਵਰਾ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਹੈ। ਉਥੇ ਇਕ ਹੋਰ ਸੀਨ 'ਚ ਸੰਜੇ ਮਿਸ਼ਰਾ ਦਰਸ਼ਕਾਂ ਵਿਚਾਲੇ ਸਵਰਾ ਦਾ ਬਲਾਊਜ ਖੋਲ੍ਹਣ ਦੀ ਕੋਸ਼ਿਸ਼ ਕਰਦੇ ਹਨ। ਇਸ ਤੋਂ ਇਲਾਵਾ ਇਕ ਹੋਰ ਸੀਨ ਸੀ, ਜਿਸ 'ਚ ਸਵਰਾ ਇਕ ਕਮਰੇ 'ਚ ਕੱਪੜੇ ਬਦਲਦੀ ਨਜ਼ਰ ਆਉਂਦੀ ਹੈ।PunjabKesari

ਨੰਦਨਾ ਸੇਨ (ਰੰਗਰਸੀਆ)
19ਵੀਂ ਸਦੀ ਦੇ ਪੇਂਟਰ ਰਾਜਾ ਰਵੀ ਵਰਮਾ ਦੀ ਪਤਨੀ 'ਤੇ ਆਧਾਰਿਤ ਫਿਲਮ 'ਰੰਗਰਸੀਆ' 'ਚ ਅਭਿਨੇਤਰੀ ਨੰਦਨਾ ਸੇਨ ਤੇ ਰਣਦੀਪ ਹੁੱਡਾ ਦੇ ਇੰਟੀਮੇਟ ਸੀਨਜ਼ ਵੀ ਆਨਲਾਈਨ ਲੀਕ ਹੋ ਗਏ ਸਨ।PunjabKesari

ਮਾਹੀ ਗਿੱਲ (ਸਾਹਿਬ ਬੀਵੀ ਔਰ ਗੈਂਗਸਟਰ)
ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਮੁੱਖ ਅਭਿਨੇਤਰੀ ਮਾਹੀ ਗਿੱਲ ਤੇ ਰਣਦੀਪ ਹੁੱਡਾ ਦਾ ਇੰਟੀਮੇਟ ਸੀਨ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਸੀ।PunjabKesari

ਵੀਨਾ ਮਲਿਕ (ਜ਼ਿੰਦਗੀ)
ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਪਾਕਿਸਤਾਨੀ ਅਭਿਨੇਤਰੀ ਵੀਨਾ ਮਲਿਕ ਤੇ ਅਭਿਨੇਤਾ ਰਾਜਨ ਵਰਮਾ ਦੇ ਕੁਝ ਹੌਟ ਇੰਟੀਮੇਟ ਸੀਨਜ਼ ਲੀਕ ਹੋ ਗਏ ਸਨ।
PunjabKesari

ਸ਼ੌਰਿਆ ਚੌਹਾਨ (ਸਾਡਾ ਅੱਡਾ)
ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਅਭਿਨੇਤਰੀ ਸ਼ੌਰਿਆ ਚੌਹਾਨ ਤੇ ਅਭਿਨੇਤਾ ਕਰਨਵੀਰ ਸ਼ਰਮਾ ਦਾ ਕਿਸਿੰਗ ਸੀਨ ਤੇ ਅਨਸੈਂਸਰਡ ਫੁਟੇਜ ਆਨਲਾਈਨ ਲੀਕ ਹੋ ਗਈ ਸੀ।
PunjabKesari

ਵੇਦਿਤਾ ਪ੍ਰਤਾਪ ਸਿੰਘ (ਭਿੰਡੀ ਬਾਜ਼ਾਰ)
ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਅਭਿਨੇਤਰੀ ਵੇਦਿਤਾ ਪ੍ਰਤਾਬ ਸਿੰਘ ਤੇ ਅਭਿਨੇਤਾ ਪ੍ਰਸ਼ਾਂਤ ਨਾਰਾਇਣ ਦਾ ਲਿਪਲਾਕ ਤੇ ਕਈ ਇੰਟੀਮੇਟ ਸੀਨਜ਼ ਆਨਲਾਈਨ ਲੀਕ ਹੋ ਗਏ ਸਨ।PunjabKesari

ਕਲਕੀ ਕੋਚਲਿਨ (ਸ਼ੰਘਾਈ)
ਫਿਲਮ ਰਿਲੀਜ਼ ਤੋਂ ਪਹਿਲਾਂ ਅਭਿਨੇਤਰੀ ਕਲਕੀ ਕੋਚਲਿਨ ਤੇ ਅਭਿਨੇਤਾ ਪ੍ਰਸੇਨਜੀਤ ਚੈਟਰਜੀ ਦੇ ਕੁਝ ਹੌਟ ਸੀਨਜ਼ ਲੀਕ ਹੋ ਗਏ ਸਨ। ਬਾਅਦ 'ਚ ਕਿਹਾ ਗਿਆ ਕਿ ਫਿਲਮ ਦੇ ਇਹ ਸੀਨ ਪਬਲੀਸਿਟੀ ਸਟੰਟ ਦੇ ਚਲਦਿਆਂ ਲੀਕ ਕੀਤੇ ਗਏ ਸਨ।PunjabKesari

ਮਿਆ ਉਏਦਾ (ਬਲੱਡ ਮਨੀ)
ਫਿਲਮ ਰਿਲੀਜ਼ ਤੋਂ ਪਹਿਲਾਂ ਕੈਨੇਡੀਅਨ ਅਭਿਨੇਤਰੀ ਮਿਆ ਉਏਦਾ ਤੇ ਅਭਿਨੇਤਾ ਕੁਣਾਲ ਖੇਮੂ ਦੇ ਕੁਝ ਹੌਟ ਇੰਟੀਮੇਟ ਸੀਨਜ਼ ਆਨਲਾਈਨ ਲੀਕ ਹੋਏ ਸਨ। ਕਿਹਾ ਜਾਂਦਾ ਹੈ ਕਿ ਇਸ ਤੋਂ ਬਾਅਦ ਉਸ ਦੀ ਪਤਨੀ ਤੇ ਸੈਫ ਅਲੀ ਖਾਨ ਦੀ ਭੈਣ ਸੋਹਾ ਅਲੀ ਖਾਨ ਕਾਫੀ ਨਾਰਾਜ਼ ਹੋ ਗਈ ਸੀ।PunjabKesari

ਜ਼ਿਹਾਨਾ ਖਾਨ (ਮੁੰਬਈ ਮਿਰਰ)
ਫਿਲਮ ਨੂੰ ਜਨਵਰੀ 2013 'ਚ ਰਿਲੀਜ਼ ਹੋਣਾ ਸੀ ਪਰ ਇਸ ਤੋਂ ਪਹਿਲਾਂ ਹੀ ਅਭਿਨੇਤਰੀ ਜ਼ਿਹਾਨਾ ਖਾਨ ਤੇ ਸਚਿਨ ਜੋਸ਼ੀ ਦੇ ਕੁਝ ਇੰਟੀਮੇਟ ਸੀਨਜ਼ ਆਨਲਾਈਨ ਲੀਕ ਹੋ ਗਏ ਸਨ।PunjabKesari

ਨੇਹਾ ਧੂਪੀਆ (ਰਸ਼)
ਫਿਲਮ ਰਿਲੀਜ਼ ਤੋਂ ਪਹਿਲਾਂ ਅਭਿਨੇਤਰੀ ਨੇਹਾ ਧੂਪੀਆ ਤੇ ਅਭਿਨੇਤਾ ਇਮਰਾਨ ਹਾਸ਼ਮੀ ਦੇ ਕਿਸਿੰਗ ਸੀਨਜ਼ ਆਨਲਾਈਨ ਵਾਇਰਲ ਹੋਏ ਸਨ।PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News