ਹੌਟ ਬਰੂਨਾ ਦੀਆਂ ਬਿਕਨੀ ਵਾਲੀਆਂ ਤਸਵੀਰਾਂ ਹੋਈਆਂ ਵਾਇਰਲ

Sunday, May 14, 2017 9:45 AM
ਮੁੰਬਈ— ਬਾਲੀਵੁੱਡ ਅਭਿਨੇਤਰੀ ਬਰੂਨਾ ਅਬਦੁੱਲਾ ਇੱਕ ਵਾਰ ਮੁੜ ਸੁਰਖੀਆਂ ''ਚ ਆ ਚੁੱਕੀ ਹੈ। ਇਸ ਵਾਰ ਬਰੂਨਾ ਨੇ ਆਪਣੇ ਇੰਸਟਾਗ੍ਰਾਮ ''ਤੇ ਆਪਣੀਆਂ ਬਿਕਨੀ ਵਾਲੀਆਂ ਤਸਵੀਰਾਂ ਸ਼ੇਅਰ ਕੀਤੀਆਂ ਕੀਤੀਆਂ ਹਨ। ਹਮੇਸ਼ਾ ਵਾਂਗ ਇਨ੍ਹਾਂ ਤਸਵੀਰਾਂ ''ਚ ਉਹ ਕਾਫੀ ਸੈਕਸੀ ਅਤੇ ਹੌਟ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ''ਚ ਉਸ ਨੇ ਆਪਣਾ ਬੋਲਡ ਅੰਦਾਜ਼ ਦਿਖਾਇਆ ਹੈ।
ਦੱਸਣਯੋਗ ਹੈ ਕਿ ਬਰੂਨਾ ''ਦੇਸੀ ਬੁਆਏਜ਼'' ਅਤੇ ''ਗ੍ਰੈਂਡ ਮਸਤੀ'' ''ਚ ਆਪਣੀ ਹੌਟਨੈੱਸ ਦਾ ਜਲਵਾ ਦਿਖਾ ਚੁੱਕੀ ਹੈ। ਬਰੂਨਾ ਨੇ ਸਾਲ 2007 ''ਚ ਰਿਲੀਜ਼ ਹੋਈ ਫਿਲਮ ''ਕੈਸ਼'' ਨਾਲ ਬਾਲੀਵੁੱਡ ''ਚ ਡੈਬਿਊ ਕੀਤਾ ਸੀ, ਜਿਸ ''ਚ ਉਸ ਨੇ ਆਈਟਮ ਡਾਂਸ ਕੀਤਾ ਸੀ। ਇਸ ਤੋਂ ਬਾਅਦ ਫਿਲਮ ''ਆਈ ਹੇਟ ਲਵ ਸਟੋਰੀ'' ''ਚ ਵੀ ਬਰੂਨਾ ਨਜ਼ਰ ਆਈ ਸੀ। ਬਰੂਨਾ ਅਬਦੁੱਲਾ ਫਿਲਮ ''ਦੇਸੀ ਬੁਆਏਜ਼'' ਦੇ ਸੁਪਰਹਿੱਟ ਗੀਤ ''ਸੁਬਹ ਹੋਣੇ ਨਾ ਦੇ'' ''ਚ ਵੀ ਨਜ਼ਰ ਆਈ ਸੀ।