Uff! ਪ੍ਰਾਈਵੇਟ ਪਾਰਟ ਨੂੰ ਲੁਕਾਉਣ ਤੋਂ ਬਾਅਦ ਇਨ੍ਹਾਂ ਬੋਲਡ ਤਸਵੀਰਾਂ ਕਾਰਨ ਸੁਰਖੀਆਂ 'ਚ ਹੈ ਬਰੂਨਾ

7/19/2017 5:02:15 PM

ਮੁੰਬਈ— ਬ੍ਰਾਜ਼ੀਲੀਅਨ ਮਾਡਲ ਤੋਂ ਬਾਲੀਵੁੱਡ ਇੰਡਸਟਰੀ ਤੱਕ ਦਾ ਸਫਰ ਤੈਅ ਕਰਨ ਵਾਲੀ ਬਰੂਨਾ ਅਬਦੁੱਲਾ ਅੱਜ-ਕੱਲ ਆਪਣੀ ਬੋਲਡ ਅਦਾਵਾਂ ਕਾਰਨ ਸੁਰਖੀਆਂ 'ਚ ਹੈ। ਬਰੂਨਾ ਅਬਦੁੱਲਾ ਨੇ ਇਕ ਫੋਟੋਸ਼ੂਟ ਕਰਾਇਆ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਕਹੋਗੇ— 'ਹੌਟ ਐਂਡ ਸੈਕਸੀ'!

PunjabKesari

ਅਸਲ 'ਚ ਹਾਲ ਹੀ 'ਚ ਬਰੂਨਾ ਦੀਆਂ ਕੁਝ ਨਵੀਆਂ ਤਸਵੀਰਾਂ ਸੋਸ਼ਲ ਸਾਈਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ 'ਚ ਬਰੂਨਾ ਨੇ ਬਲੈਕ ਅਤੇ ਵਾਈਟ ਕਲਰ ਦੇ ਟ੍ਰਾਊਜ਼ਰ ਅਤੇ ਜੈਕੇਟ ਪਹਿਨੀ ਹੋਈ ਹੈ, ਜਿਸ 'ਚ ਉਹ ਬੇਹੱਦ ਵੀ ਵੱਖਰੇ ਅੰਦਾਜ਼ 'ਚ ਪੋਜ਼ ਦਿੰਦੇ ਹੋਏ ਨਜ਼ਰ ਆ ਰਹੀ ਹੈ।

PunjabKesari

ਇਸ ਤੋਂ ਪਹਿਲੇ ਵੀ ਉਨ੍ਹਾਂ ਨੇ ਨਿਊਡ ਫੋਟੋਸ਼ੂਟ ਕਰਵਾਇਆ ਸੀ, ਜਿਸ 'ਚ ਉਹ ਆਪਣੇ ਪ੍ਰਾਈਵੇਟ ਪਾਰਟ ਨੂੰ ਹੱਥਾਂ ਨਾਲ ਲੁਕਾਉਂਦੀ ਹੋਈ ਨਜ਼ਰ ਆ ਰਹੀ ਸੀ।

PunjabKesari

ਇਸ ਤੋਂ ਪਹਿਲੇ ਵੀ ਉਨ੍ਹਾਂ ਨੇ ਬਿਕਨੀ ਪਹਿਨੇ ਹੋਏ ਕਈ ਤਸਵੀਰਾਂ ਆਪਣੇ ਇੰਸਟਾਗਰਾਮ 'ਤੇ ਸ਼ੇਅਰ ਕੀਤੀ ਸੀ।

PunjabKesari

ਇਹ ਬਿਕਨੀ ਦੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਆਪਣੀ ਹੌਟਨੈੱਸ ਨਾਲ ਮਦਹੋਸ਼ ਕਰ ਦਿੱਤਾ ਸੀ। 

PunjabKesari

ਜ਼ਿਕਰਯੋਗ ਹੈ ਕਿ ਬਰੂਨਾ ਅਬਦੁੱਲਾ 'ਆਈ ਹੇਟ ਲਵ ਸਟੋਰੀਜ਼', 'ਦੇਸੀ ਬੁਆਏਜ਼', 'ਗ੍ਰੈਂਡ ਮਸਤੀ' ਅਤੇ 'ਇਹ ਤਾਂ ਟੂ-ਮਚ ਹੋ ਗਿਆ' ਵਰਗੀਆਂ ਬਾਲੀਵੁੱਡ ਫਿਲਮਾਂ 'ਚ ਕੰਮ ਕਰ ਚੁੱਕੀ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News