Pics : ਬ੍ਰਾਜ਼ੀਲੀਅਨ ਮਾਡਲ ਬਰੂਨਾ ਅਬਦੁੱਲਾ ਨੇ ਇੰਸਟਾਗ੍ਰਾਮ ''ਤੇ ਦਿਖਾਇਆ ਬੋਲਡ ਅੰਦਾਜ਼

Friday, October 13, 2017 1:27 PM

ਮੁੰਬਈ (ਬਿਊਰੋ)— ਬ੍ਰਾਜ਼ੀਲੀਅਨ ਮਾਡਲ ਬਰੂਨਾ ਅਬਦੁੱਲਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਹ ਕਾਫੀ ਹੌਟ ਤੇ ਖੂਬਸੂਰਤ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰ 'ਚ ਬਰੂਨਾ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।

PunjabKesari
ਦੱਸਣਯੋਗ ਹੈ ਕਿ ਬਰੂਨਾ ਅਬਦੁੱਲਾ ਭਾਵੇਂ ਹੀ ਵੱਡੇ ਪਰਦੇ 'ਤੇ ਬਹੁਤ ਜ਼ਿਆਦਾ ਸਰਗਰਮ ਨਾ ਹੋਵੇ ਪਰ ਉਹ ਇੰਸਟਾਗ੍ਰਾਮ 'ਤੇ ਆਪਣੀਆਂ ਹੌਟ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।ਬਰੂਨਾ ਇੰਸਟਾਗ੍ਰਾਮ 'ਤੇ ਕਾਫੀ ਐਕਟਿਵ ਰਹਿੰਦੀ ਹੈ। ਅਜੇ ਤੱਕ ਇਹ ਅਭਿਨੇਤਰੀ ਕਰੀਬ 1,070 ਪੋਸਟ ਸ਼ੇਅਰ ਕਰ ਚੁੱਕੀ ਹੈ ਅਤੇ ਫਾਲੋਅਰਜ਼ ਵਲੋਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।

PunjabKesari
ਬਰੂਨਾ ਨੂੰ ਫਿਲਮ 'ਦੇਸੀ ਬੁਆਏਜ਼' ਦੇ ਇਕ ਗੀਤ 'ਚ ਦੇਖਿਆ ਗਿਆ ਸੀ। ਇਸ ਤੋਂ ਇਲਾਵਾ ਉਹ 'ਖਤਰੋਂ ਕੇ ਖਿਲਾੜੀ' ਤੇ 'ਨੱਚ ਬੱਲੀਏ' ਵਰਗੇ ਰਿਐਲਿਟੀ ਸ਼ੋਅਜ਼ 'ਚ ਵੀ ਨਜ਼ਰ ਆ ਚੁੱਕੀ ਹੈ।

PunjabKesari