ਕਾਨਸ 'ਚ ਚੱਲਿਆ ਕੰਗਨਾ, ਦੀਪਿਕਾ ਤੇ ਪ੍ਰਿਅੰਕਾ ਦਾ ਜਾਦੂ, ਲੁੱਟੇ ਦਿਲ

5/17/2019 12:52:43 PM

ਮੁੰਬਈ(ਬਿਊਰੋ)- 72ਵਾਂ ਕਾਨਸ ਫਿਲਮ ਫੈਸਟੀਵਲ ਇਨ੍ਹੀਂ ਦਿਨੀਂ ਹਰ ਪਾਸੇ ਛਾਇਆ ਹੋਇਆ ਹੈ। ਫਰਾਂਸ 'ਚ ਚੱਲ ਰਿਹਾ ਇਹ ਇੰਟਰਨੈਸ਼ਨਲ ਫਿਲਮ ਫੈਸਟੀਵਲ 14 ਮਈ ਨੂੰ ਸ਼ੁਰੂ ਹੋਇਆ ਸੀ। ਹਾਲ ਹੀ 'ਚ ਬਾਲੀਵੁੱਡ ਡੀਵਾ ਦੀਪਿਕਾ ਪਾਦੂਕੋਣ, ਪ੍ਰਿਅੰਕਾ ਚੋਪੜਾ ਅਤੇ ਕੰਗਨਾ ਰਣੌਤ ਦਾ ਕਾਨਸ 'ਚ ਜਲਵਾ ਦੇਖਣ ਨੂੰ ਮਿਲਿਆ।
PunjabKesari
ਇਨ੍ਹਾਂ ਅਦਾਕਾਰਾਂ ਦੀਆਂ ਇਸ ਦੌਰਾਨ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
PunjabKesari
ਕੰਗਨਾ ਦੀ ਗੱਲ ਕਰੀਏ ਤਾਂ ਕੰਗਨਾ ਨੇ ਸਾੜ੍ਹੀ ਪਹਿਨੀ ਹੋਈ ਸੀ। ਜਿਸ 'ਚ ਉਨ੍ਹਾਂ ਨੇ ਵਿੰਜੈਟ ਲੁੱਕ ਕੈਰੀ ਕੀਤਾ ਸੀ। ਉੱਥੇ ਹੀ ਜੇ ਦੀਪਿਕਾ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਡੂੰਡਾਸ ਵਰਲਡ ਦੀ ਡਰੈੱਸ ਕੈਰੀ ਕੀਤੀ ਹੋਈ ਸੀ।
PunjabKesari
ਪ੍ਰਿਅੰਕਾ ਨੇ ਸ਼ਿਮਰੀ ਆਫ ਸ਼ੋਲਡਰ ਗਾਊਨ ਕੈਰੀ ਕੀਤਾ ਹੋਇਆ ਸੀ। ਇਨ੍ਹਾਂ ਤਿੰਨੋਂ ਹੀ ਅਦਾਕਾਰਾਂ ਨੇ ਆਪਣੇ-ਆਪਣੇ ਲੁੱਕ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ।
PunjabKesari
ਦੱਸ ਦਈਏ ਕਿ '72ਵਾਂ ਕਾਨਸ ਫਿਲਮ ਫੈਸਟੀਵਲ 2019' ਦੀ ਰੈੱਡ ਕਾਰਪੇਟ 'ਤੇ ਹੁਣ ਕਈ ਬਾਲੀਵੁੱਡ ਤੇ ਹਾਲੀਵੁੱਡ ਹਸੀਨਾਵਾਂ ਦੇ ਜਲਵੇ ਦੇਖਣ ਨੂੰ ਮਿਲਣਗੇ।
PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News