ਹਿਨਾ ਖਾਨ ਦਾ ਰੈੱਡ ਕਾਰਪੇਟ 'ਤੇ ਜਲਵਾ ਦੇਖ ਫੈਨਜ਼ ਹੋਏ ਮਦਹੋਸ਼

Friday, May 17, 2019 8:45 AM

ਮੁੰਬਈ(ਬਿਊਰੋ)— ਟੀ.ਵੀ. ਅਦਾਕਾਰਾ ਹਿਨਾ ਖਾਨ 'ਕਾਨਸ' 2019 ਦੇ ਰੈੱਡ ਕਾਰਪੇਟ 'ਤੇ ਡੈਬਿਊ ਕਰ ਚੁੱਕੀ ਹੈ। ਸਭ ਨੂੰ ਹਿਨਾ ਦੀ ਪਹਿਲੀ ਝਲਕ ਦਾ ਬੇਸਬਰੀ ਨਾਲ ਇੰਤਜ਼ਾਰ ਸੀ। ਹੁਣ ਹਿਨਾ ਦੀ ਪਹਿਲੀ ਝਲਕ ਸਾਹਮਣੇ ਆ ਗਈ ਹੈ।
Punjabi Bollywood Tadka,hina khan image hd photo wallpaper pics gallery download,ਹਿਨਾ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਹਿਨਾ ਖਾਨ ਇਸ ਦੌਰਾਨ ਡੀਪ ਨੈੱਕ ਗਾਊਨ 'ਚ ਨਜ਼ਰ ਆਈ। ਉਸ ਨੇ ਗ੍ਰੇਅ ਕੱਲਰ ਗਾਊਨ ਪਾਇਆ ਸੀ ਜਿਸ 'ਚ ਉਹ ਬੇਹੱਦ ਗਲੈਮਰਸ ਨਜ਼ਰ ਆਈ। ਹਿਨਾ ਨੇ ਇਸ ਦੌਰਾਨ ਆਪਣੇ ਫੈਨਜ਼ ਦਾ ਧੰਨਵਾਦ ਕੀਤਾ ਤੇ ਉਸ ਨੇ ਕਾਫੀ ਇੰਜੁਆਏ ਕੀਤਾ।
Punjabi Bollywood Tadka,hina khan image hd photo wallpaper pics gallery download,ਹਿਨਾ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਡਰੈੱਸ ਨਾਲ ਹਿਨਾ ਨੇ ਲਾਈਟ ਮੇਕਅੱਪ ਕੀਤਾ ਸੀ। ਆਪਣੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਉਸ ਨੇ ਖੁਦ ਸ਼ੇਅਰ ਕੀਤਾ। ਆਪਣੀ ਲੁੱਕ ਨੂੰ ਹਿਨਾ ਨੇ ਨਿਊਡ ਪਿੰਕ ਲਿਪਸਟਿਕ ਤੇ ਨਿਊਡ ਮੇਕਅੱਪ ਨਾਲ ਕੰਪਲੀਟ ਕੀਤਾ।
Punjabi Bollywood Tadka,hina khan image hd photo wallpaper pics gallery download,ਹਿਨਾ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਜੇਕਰ ਉਸ ਦੇ ਹੇਅਰ ਸਟਾਈਲ ਦੀ ਗੱਲ ਕਰੀਏ ਤਾਂ ਉਸ ਨੇ ਮੈਸੀ ਬਨ ਬਣਾਇਆ ਸੀ ਜਿਸ 'ਚੋਂ ਇਕ ਲਿਟ ਅੱਗੇ ਕੱਢੀ ਹੋਈ ਹੈ। ਹਿਨਾ ਜਲਦ ਹੀ ਬਾਲੀਵੁੱਡ 'ਚ ਵੀ ਆਪਣੀ ਕਿਸਮਤ ਅਜ਼ਮਾਉਂਦੀ ਨਜ਼ਰ ਆਵੇਗੀ
Punjabi Bollywood Tadka,hina khan image hd photo wallpaper pics gallery download,ਹਿਨਾ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Punjabi Bollywood Tadka,hina khan image hd photo wallpaper pics gallery download,ਹਿਨਾ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Punjabi Bollywood Tadka,hina khan image hd photo wallpaper pics gallery download,ਹਿਨਾ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Punjabi Bollywood Tadka,hina khan image hd photo wallpaper pics gallery download,ਹਿਨਾ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Punjabi Bollywood Tadka,hina khan image hd photo wallpaper pics gallery download,ਹਿਨਾ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Punjabi Bollywood Tadka,hina khan image hd photo wallpaper pics gallery download,ਹਿਨਾ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Punjabi Bollywood Tadka,hina khan image hd photo wallpaper pics gallery download,ਹਿਨਾ ਖਾਨ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

Edited By

Manju

Manju is news editor at Jagbani

Read More