ਚਾਹਤ ਖੰਨਾ ਨੇ ਖਰੀਦਿਆ ਨਵਾਂ ਘਰ, ਧੀ ਨਾਲ ਕੀਤੀ ਗ੍ਰਹਿ ਪ੍ਰਵੇਸ਼ ਦੀ ਪੂਜਾ

Thursday, November 1, 2018 1:07 PM
ਚਾਹਤ ਖੰਨਾ ਨੇ ਖਰੀਦਿਆ ਨਵਾਂ ਘਰ, ਧੀ ਨਾਲ ਕੀਤੀ ਗ੍ਰਹਿ ਪ੍ਰਵੇਸ਼ ਦੀ ਪੂਜਾ

ਮੁੰਬਈ(ਬਿਊਰੋ)— ਟੀ. ਵੀ. ਸ਼ੋਅ 'ਬੜੇ ਅੱਛੇ ਲਗਤੇ ਹੈ'  'ਚ ਕੰਮ ਕਰ ਚੁੱਕੀ ਅਦਾਕਾਰਾ ਚਾਹਤ ਖੰਨਾ ਨੇ ਹਾਲ ਹੀ 'ਚ ਨਵਾਂ ਘਰ ਖਰੀਦਿਆ ਹੈ। ਉਸ ਨੇ ਨਵੇਂ ਘਰ 'ਚ ਗ੍ਰਹਿ ਪ੍ਰਵੇਸ਼ ਕਰਕੇ ਪੂਜਾ ਵੀ ਕਰਵਾਈ। ਪੂਜਾ 'ਚ ਉਹ ਆਪਮੀ 3 ਸਾਲ ਦੀ ਬੇਟੀ ਜੌਹਰ ਨਾਲ ਨਜ਼ਰ ਆਈ। ਚਾਹਤ ਨੇ ਗ੍ਰਹਿ ਪ੍ਰਵੇਸ਼ ਦਾ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਸ ਨੇ ਕੈਪਸ਼ਨ 'ਚ ਲਿਖਿਆ, ''My big day 🙏 God bless all ❤ luv n light #house #home #family #kids #love #stablity #touchwood #godbless #gratitude #chahattkhanna #newhouse neckpeice।''

 

 
 
 
 
 
 
 
 
 
 
 
 
 
 

My big day 🙏 God bless all ❤ luv n light #house #home #family #kids #love #stablity #touchwood #godbless #gratitude #chahattkhanna #newhouse neckpeice @the_glam_saga

A post shared by Chahatt Khanna (@chahattkhanna) on Oct 29, 2018 at 7:14am PDT

ਦੱਸ ਦੇਈਏ ਕਿ ਚਾਹਤ ਨੇ 5 ਸਾਲ ਪਹਿਲਾਂ ਬਿਜਨੈੱਸਮੈਨ ਫਰਹਾਨ ਮਿਰਜਾ ਨਾਲ ਦੂਜਾ ਵਿਆਹ ਕਰਵਾਇਆ ਸੀ। ਚਾਹਤ ਨੇ ਆਪਣੀ ਜ਼ਿੰਦਗੀ 'ਚ ਦੋ ਵਿਆਹ ਕਰਵਾਏ ਸਨ। ਪਹਿਲਾਂ ਵਿਆਹ ਉਸ ਨੇ 20 ਸਾਲ ਦੀ ਉਮਰ 'ਚ 2006 'ਚ ਭਾਰਤ ਨਰਸਿੰਘਾਨੀਆ ਨਾਲ ਕਰਵਾਇਆ ਸੀ ਪਰ ਇਹ ਵਿਆਹ 7 ਮਹੀਨੇ ਬਾਅਦ ਹੀ ਟੁੱਟ ਗਿਆ। ਇਸ ਤੋਂ ਬਾਅਦ ਉਸ ਨੇ ਦੂਜਾ ਵਿਆਹ ਸਾਲ 2013 'ਚ ਬਿਜ਼ਨੈੱਸਮੈਨ ਫਰਹਾਨ ਮਿਰਜਾ ਨਾਲ ਕਰਵਾਇਆ ਸੀ। ਹੁਣ ਉਸ ਨੇ ਆਪਣੇ ਇਸ ਪਤੀ ਤੋਂ ਵੀ ਤਲਾਕ ਲੈਣ ਦਾ ਫੈਸਲਾ ਕਰ ਲਿਆ ਹੈ। ਚਾਹਤ ਨੇ ਖੁਦ ਇਸ ਗੱਲ ਦਾ ਐਲਾਨ ਕੀਤਾ ਹੈ। 

 

 
 
 
 
 
 
 
 
 
 
 
 
 
 

Om ! Na adhi na anth, sanatan na adhi na anth , It's ok not for everyone to understand :) who don't is still the best child of God not kafir :) I only believe what I see n feel.. wisdome to all .. love n light ck #sanatandharma #religiondivides #spritualnotreligious #chahattkhanna #zoharkhannamirza #zohar #zoharkhanna #zoharmirza #kifarakpaindahai

A post shared by Chahatt Khanna (@chahattkhanna) on Oct 30, 2018 at 4:08am PDT


About The Author

sunita

sunita is content editor at Punjab Kesari