ਛੁੱਟੀਆਂ ਦਾ ਆਨੰਦ ਮਾਣ ਰਹੀ ਹਾਲੀਵੁੱਡ ਮਾਡਲ ਨੇ ਪਿੰਕ ਬਿਕਨੀ ''ਚ ਬਿਖੇਰੇ ਜਲਵੇ

4/13/2018 4:00:59 PM

ਲੰਡਨ(ਬਿਊਰੋ)— ਹਾਲੀਵੁੱਡ ਮਾਡਲ ਸ਼ਨੈਲੇ ਹਾਇਸ ਇਨ੍ਹੀਂ ਦਿਨੀਂ ਸਪੇਨ 'ਚ ਛੁੱਟੀਆਂ ਦਾ ਆਨੰਦ ਮਾਣ ਰਹੀ ਹੈ।

PunjabKesari

ਅੱਜਕਲ ਸ਼ਨੈਲੇ ਨਿੱਜੀ ਜ਼ਿੰਦਗੀ 'ਚ ਆਪਣੇ ਐਕਸ-ਪਾਰਟਨਰ ਤੋਂ ਵੱਖ ਹੋ ਕੇ ਕਾਫੀ ਖੁਸ਼ 'ਤੇ ਹੈਲਦੀ ਮਹਿਸੂਸ ਕਰ ਰਹੀ ਹੈ।

PunjabKesari

ਸ਼ਨੈਲੇ ਹਾਇਸ ਬੀਤੇ ਦਿਨ ਪਿੰਕ ਬਿਕਨੀ 'ਚ ਨਜ਼ਰ ਆਈ। ਇਨ੍ਹੀਂ ਦਿਨੀਂ ਸ਼ਨੈਲੇ ਆਪਣਾ ਭਾਰ ਘੱਟ ਕਰ ਰਹੀ ਹੈ।

PunjabKesari

ਇਸ ਦੇ ਬਾਵਜੂਦ ਉਹ ਬਿਨਾਂ ਝਿਜਕੇ ਬਿਕਨੀ 'ਚ ਨਜ਼ਰ ਆਈ।

PunjabKesari

30 ਸਾਲਾ ਸ਼ਨੈਲੇ ਹਾਇਸ ਰਿਐਲਿਟੀ ਸ਼ੋਅ 'ਬਿੱਗ ਬ੍ਰਦਰ' ਨਾਲ ਚਰਚਾ 'ਚ ਆ ਚੁੱਕੀ ਹੈ।

PunjabKesari PunjabKesari PunjabKesari PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News