ਨੰਨ੍ਹੇ ਚਿਹਰਿਆਂ ''ਚ ਛੁਪੇ ਹਨ ਫਿਲਮੀ ਸਿਤਾਰਿਆਂ ਦੇ ਵੱਡੇ ਨਾਂ, ਦੇਖੋ ਤਸਵੀਰਾਂ

6/9/2019 12:10:15 PM

ਜਲੰਧਰ (ਬਿਊਰੋ)  : ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦਾ ਸੁਨਹਿਰੀ ਦੌਰ ਚੱਲ ਰਿਹਾ ਹੈ। ਪੰਜਾਬੀ ਗਾਣੇ ਤੇ ਫ਼ਿਲਮਾਂ ਹਰ ਰੋਜ਼ ਹੀ ਨਵੇਂ ਨਵੇਂ ਕੀਰਤੀਮਾਨ ਵੀ ਬਣਾ ਰਹੇ ਹਨ। ਪੰਜਾਬੀ ਇੰਡਸਟਰੀ ਦੇ ਕਲਾਕਾਰ ਅਕਸਰ ਹੀ ਸਿਨੇਮਾ ਦੀ ਤਰ੍ਹਾਂ ਆਪਣੇ ਵੱਖਰੇ-ਵੱਖਰੇ ਅੰਦਾਜ਼ ਨੂੰ ਸ਼ੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਅੱਜ ਅਜਿਹੇ ਹੀ ਪੰਜਾਬੀ ਇੰਡਸਟਰੀ ਦੀਆਂ ਕੁਝ ਖੂਬਸੂਰਤ ਅਦਾਕਾਰਾਂ ਅਤੇ ਗਾਇਕਾ ਦੀਆਂ ਬਚਪਨ ਦੀਆਂ ਖੂਬਸੂਰਤ ਤੇ ਕਿਊਟ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਹੜੀਆਂ ਪੰਜਾਬੀਆਂ ਦੇ ਦਿਲਾਂ 'ਤੇ ਵਸੀਆਂ ਹੋਈਆਂ ਹਨ।

 

 
 
 
 
 
 
 
 
 
 
 
 
 
 

We never grow up..........just learn how to act or react in public............ Stages of my life... I was just 15 when I started my career and its been 12 years

A post shared by Himanshi Khurana (@iamhimanshikhurana) on May 11, 2019 at 2:05am PDT

ਹਿਮਾਂਸ਼ੀ ਖੁਰਾਣਾ

ਸੰਗੀਤ ਜਗਤ 'ਚ ਮਾਡਲ, ਅਦਾਕਾਰਾ ਤੇ ਗਾਇਕਾ ਵਜੋਂ ਖਾਸ ਪਛਾਣ ਬਣਾਉਣ ਵਾਲੀ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬਹੁਤ ਕਿਊਟ 'ਤੇ ਪਿਆਰੀ ਨਜ਼ਰ ਆ ਰਹੀ ਹੈ।

 

 
 
 
 
 
 
 
 
 
 
 
 
 
 

maybe someone was coming at me with ‘bhindi’ in the plate, coz trust me this look in my life is patent for moments involving food and just FOOD♥️! ! but if i EVER(the chances are grim though) look at you like this- “Oh! boy/girl how special are you?!”😈🤪 ‘ P.S. Dog person for life🐶💖 i probably camouflaged with him outta love😅🤦🏻‍♀️ ‘ Bachpan ki saari Photos ka Credit : my main bae @amharpreetkaur ♥️💋 #HappyKidForever☺️ #DogLover🐶 #TomBoy👶🏻 #ChildhoodMemories💕

A post shared by 👽Simi Chahal (@simichahal9) on May 18, 2019 at 6:49am PDT

ਸਿਮੀ ਚਾਹਲ

ਫਿਲਮ ਇੰਡਸਟਰੀ ਦਾ ਵੱਡਾ ਨਾਮ ਬਣ ਚੁੱਕੀ ਸਿਮੀ ਚਾਹਲ ਨੇ ਆਪਣੇ ਨਟਖਟ ਅੰਦਾਜ਼ 'ਚ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਬੇਹੱਦ ਕਿਊਟ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਇਹ ਤਸਵੀਰ ਸ਼ੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

 

 
 
 
 
 
 
 
 
 
 
 
 
 
 

Throw back Thursday to when I was 12. This was right before I moved to America. What artists should I collaborate with this year?

A post shared by Jasmine Sandlas (@jasminesandlas) on May 9, 2019 at 12:17pm PDT

ਜੈਸਮੀਨ ਸੈਂਡਲਾਸ

ਵੱਖ-ਵੱਖ ਗੀਤਾਂ ਨਾਲ ਚਰਚਾ 'ਚ ਆਉਣ ਵਾਲੀ ਗੁਲਾਬੀ ਕੁਈਨ ਯਾਨੀ ਕਿ ਜੈਸਮੀਨ ਸੈਂਡਲਾਸ ਨੇ ਆਪਣੇ ਇੰਸਟਾਗ੍ਰਾਮ 'ਤੇ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੂੰ ਪਛਾਣਨਾ ਔਖਾ ਹੋ ਰਿਹਾ ਹੈ। ਜੈਸਮੀਨ ਸੈਂਡਲਾਸ ਦੀਆਂ ਆਪਣੇ ਹਰ ਪਲ ਨੂੰ ਆਪਣੇ ਫੈਨਜ਼ ਨਾਲ ਸਾਂਝਾ ਕਰਨਾ ਬਹੁਤ ਪਸੰਦ ਕਰਦੇ ਹਨ।

 

 
 
 
 
 
 
 
 
 
 
 
 
 
 

Happy Birthday @rubina.bajwa .... a super hit #laavanphere for your birthday ! God bless ... I pray you get everything you ever #desired ... above all I wish you happiness ... hey is that from Whitney’s song ? I will always love you ?? I think so , anyways we love that song. Enjoy be happy 😊

A post shared by Neeru Bajwa (@neerubajwa) on Feb 23, 2018 at 10:50am PST

 
 
 
 
 
 
 
 
 
 
 
 
 
 

Happy Birthday Dad... miss you crazy ❤️

A post shared by Neeru Bajwa (@neerubajwa) on Apr 6, 2017 at 12:29pm PDT

 
 
 
 
 
 
 
 
 
 
 
 
 
 

😍😘 #Wamiqa #Govardhan #ThankYouGodForEverything 😇

A post shared by Wamiqa Gabbi (@wamiqagabbi) on Jun 21, 2015 at 5:05am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News