ਗੱਡੀ ''ਚੋਂ ਉਤਰਦੇ ਸਮੇਂ ਅਦਾਕਾਰਾ ਦੀ ਬੋਲਡ ਡਰੈੱਸ ਨੇ ਦਿੱਤਾ ਧੋਖਾ, ਜਿਸ ਨੂੰ ਦੇਖ ਲੋਕ ਹੋਏ ਸ਼ਰਮ ਨਾਲ ਪਾਣੀ-ਪਾਣੀ
11/13/2017 4:32:42 PM
ਲੰਡਨ(ਬਿਊਰੋ)— ਟੀ. ਵੀ. ਸਟਾਰ ਕਲੋ ਫੇਰੀ ਆਪਣੀਆਂ ਬੋਲਡ ਤਸਵੀਰਾਂ ਕਾਰਨ ਹਮੇਸ਼ਾ ਚਰਚਾ 'ਚ ਰਹਿੰਦੀ ਬੈ। ਹਾਲ ਹੀ 'ਚ ਕਲੋ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸਨਸਨੀ ਫੈਲਾਈ ਹੋਈ ਹੈ। ਕਲੋ ਫੇਰੀ ਹਾਲ ਹੀ 'ਚ ਆਪਣੀ ਦੋਸਤ ਟੋਵਿਸ ਐਮਬਰ ਨਾਲ ਇਕ ਪਾਰਟੀ 'ਚ ਗਈ।
ਇਸ ਦੌਰਾਨ ਦੋਹਾਂ ਨੇ ਬੇਹੱਦ ਬੋਲਡ ਡਰੈੱਸ ਪਾਈ ਹੋਈ ਸੀ। ਕਲੋ ਨੇ ਚਿੱਟੇ ਰੰਗ ਦਾ ਬਲੇਜਰ ਤੇ ਟ੍ਰਾਊਜਰ ਪਾਇਆ ਹੋਇਆ ਸੀ, ਜਿਸ 'ਚ ਉਸ ਨਾਲ ਕੁਝ ਅਜਿਹਾ ਹੋ ਗਿਆ ਕਿ ਉਹ ਕਾਫੀ ਘਬਰਾ ਗਈ।
ਅਸਲ 'ਚ ਕਲੋ ਜਦੋਂ ਕਾਰ 'ਚੋਂ ਹੇਠਾਂ ਉਤਰ ਰਹੀ ਸੀ ਤਾਂ ਉਸ ਦੀ ਬੋਲਡ ਡਰੈੱਸ 'ਚੋਂ ਉਸ ਦੇ ਪ੍ਰਾਈਵੇਟ ਪਾਰਟਸ ਬਾਹਰ ਆ ਗਏ, ਜੋ ਕਿ ਤਸਵੀਰਾਂ ਸਾਫ ਦਿਖ ਰਿਹਾ ਹੈ।
ਉਸ ਨੂੰ ਇਸ ਤਰ੍ਹਾਂ ਦੇਖ ਮੌਜ਼ੂਦਾ ਲੋਕ ਵੀ ਹੈਰਾਨ ਹੋ ਗਏ। ਇਸ ਦੌਰਾਨ ਕਲੋ ਬਿਲਕੁਲ ਨਹੀਂ ਡਰੀ ਸਗੋਂ ਉਸ ਨੇ ਬਿਨਾਂ ਸ਼ਰਮਾਏ ਕੈਮਰੇ ਅੱਗੇ ਪੋਜ਼ ਦਿੱਤੇ।
ਇਸ ਦੌਰਨ ਉਸ ਦੀ ਦੋਸਤ ਟੋਵਿਸ ਨੇ ਬਲਿਊ ਰੰਗ ਦੀ ਫਰੰਟ ਕੱਟ ਡਰੈੱਸ ਪਾਈ ਸੀ, ਜਿਸ 'ਚ ਉਹ ਕਾਫੀ ਬੋਲਡ ਲੱਗ ਰਹੀ ਸੀ।
ਜਦੋਂ ਉਹ ਪਾਰਟੀ 'ਚ ਐਂਟਰੀ ਕਰਨ ਲੱਗੀ ਤਾਂ ਉਸ ਦੀ ਡਰੈੱਸ 'ਚੋਂ ਪ੍ਰਾਈਵੇਟ ਪਾਰਟਸ ਬਾਹਰ ਆਉਣ ਲੱਗੇ।
ਦੋਵੇਂ ਦੇ ਇਸ ਅੰਦਾਜ਼ ਨੂੰ ਦੇਖ ਮੌਜ਼ੂਦਾ ਲੋਕ ਸ਼ਰਮ ਨਾਲ ਪਾਣੀ-ਪਾਣੀ ਹੋ ਗਏ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ