ਇਵੈਂਟ ਦੌਰਾਨ ਅਦਾਕਾਰਾ ਦੀ ਹੇਠਾਂ ਖਿਸਕੀ ਹੌਟ ਡਰੈੱਸ, ਤਾਂ ਦਿਖ ਗਏ ਪ੍ਰਾਈਵੇਟ ਪਾਰਟਸ

11/15/2017 9:27:34 AM

ਲੰਡਨ(ਬਿਊਰੋ)— ਹਾਲ ਹੀ 'ਚ ਐੱਮ. ਟੀ. ਵੀ. EMA ਐਵਾਰਡਜ਼ ਦਾ ਆਯੋਜਨ ਹੋਇਆ ਹੈ। ਇਸ ਇਵੈਂਟ 'ਚ ਹਾਲੀਵੁੱਡ ਦੇ ਕਈ ਸਿਤਾਰੇ ਪੁੱਜੇ। ਐਵਾਰਡਜ਼ 'ਚ ਕਈ ਹਸਤੀਆਂ ਤਾਂ ਕਾਫੀ ਅਜੀਬੋ-ਗਰੀਬ ਡਰੈੱਸ 'ਚ ਨਜ਼ਰ ਆਈਆਂ ਤਾਂ ਕਈ ਸਿਤਾਰੇ ਊਪਸ ਮੂਮੈਂਟ ਦਾ ਸ਼ਿਕਾਰ ਹੋ ਗਈਆਂ।

PunjabKesari

ਅਜਿਹੇ ਹੀ ਕਲੋ ਫੇਰੀ ਇਵੈਂਟ 'ਚ ਗੂੜ੍ਹੇ ਲਾਲ ਰੰਗ ਦਾ ਹਾਫ ਸ਼ੋਲਡਰ ਗਾਊਨ 'ਚ ਪੁੱਜੀ।

PunjabKesari

ਕਲੋ ਉਸ ਸਮੇਂ ਊਪਸ ਮੂਮੈਂਟ ਦੀ ਸ਼ਿਕਾਰ ਹੋ ਗਈ, ਜਦੋਂ ਉਸਦਾ ਗਾਊਨ ਅੱਗੇ ਤੋਂ ਸਰਕ ਗਿਆ ਪਰ ਉਸ ਨੇ ਸਮੇਂ ਰਹਿੰਦੇ ਹੀ ਸੰਭਾਲ ਲਿਆ।

PunjabKesari
ਦੱਸਣਯੋਗ ਹੈ ਕਿ EMA ਐਵਾਰਡਜ਼ 'ਚ ਕਲੋ ਆਪਣੇ ਬੁਆਏਫ੍ਰੈਂਡ ਸੈਮ ਨਾਲ ਪੁੱਜੀ ਸੀ। ਇਸ ਦੌਰਾਨ ਉਸ ਨਾਲ ਲਿਪਲਾਕ ਕਰਦੀ ਨਜ਼ਰ ਆਈ।

PunjabKesari 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News