51 ਸਾਲਾ ਸੁਪਰਮਾਡਲ ਨੇ ਸ਼ੇਅਰ ਕੀਤੀ ਟਾਪਲੈੱਸ ਤਸਵੀਰ, ਦੇਖ ਖੁੱਲ੍ਹੀਆਂ ਰਹਿ ਜਾਣਗੀਆਂ ਅੱਖਾਂ

4/11/2017 10:23:34 PM

ਸੇਂਟ ਬਾਰਟਸ— ਸਾਬਕਾ ਸੁਪਰਮਾਡਲ ਸਿੰਡੀ ਕ੍ਰਾਫੋਰਡ ਨੇ ਸੋਸ਼ਲ ਮੀਡੀਆ ''ਤੇ ਆਪਣੀ ਇਕ ਤਸਵੀਰ ਪੋਸਟ ਕੀਤੀ ਹੈ, ਜਿਸ ''ਚ ਉਹ ਟਾਪਲੈੱਸ ਨਜ਼ਰ ਆ ਰਹੀ ਹੈ। 51 ਸਾਲਾ ਇਸ ਸੁਪਰਮਾਡਲ ਨੇ ਆਪਣੀ ਇਸ ਸੈਕਸੀ ਤਸਵੀਰ ਨਾਲ ਸਨਸਨੀ ਮਚਾ ਦਿੱਤੀ ਹੈ ਤੇ ਇਸ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਉਮਰ ਤਾਂ ਸਿਰਫ ਇਕ ਨੰਬਰ ਹੈ।
ਇਹ ਤਸਵੀਰ ਸੇਂਟ ਬਾਰਟਸ ਦੇ ਸਮੁੰਦਰ ਕੰਢੇ ਕਲਿਕ ਕੀਤੀ ਗਈ ਹੈ। ਉਹ ਇਥੇ ਆਪਣੇ ਪਤੀ ਰੈਂਡੇ ਗੇਬਰ ਨਾਲ ਛੁੱਟੀਆਂ ਮਨਾਉਣ ਆਈ ਹੈ। ਕ੍ਰਾਫੋਰਡ ਨੇ ਆਪਣੀ ਟਾਪਲੈੱਸ ਤਸਵੀਰ ਨੂੰ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ ''ਤੇ ਵੀ ਸ਼ੇਅਰ ਕੀਤਾ। ਇਸ ਤਸਵੀਰ ''ਚ 51 ਸਾਲਾ ਸੁਪਰਮਾਡਲ ਰੇਤ ''ਤੇ ਲੇਟੀ ਨਜ਼ਰ ਆ ਰਹੀ ਹੈ ਤੇ ਉਸ ਨੇ ਸਿਰਫ ਜੀਨ ਹੀ ਪਹਿਨ ਰੱਖੀ ਹੈ।
ਉਹ ਸਮੁੰਦਰ ਕੰਢੇ ਧੁੱਪ ''ਚ ਆਰਾਮ ਕਰਦੀ ਨਜ਼ਰ ਆ ਰਹੀ ਹੈ। ਉਸ ਨੇ ਆਪਣੀ ਤਸਵੀਰ ਨਾਲ ਕੈਪਸ਼ਨ ਲਿਖੀ, ''ਡੈਨਿਮ ''ਚ ਹਮੇਸ਼ਾ ਲਈ।'' ਸਿੰਡੀ ਆਪਣੇ ਇੰਸਟਾਗ੍ਰਾਮ ''ਤੇ ਆਪਣੇ ਸਾਰੇ ਅਪਡੇਟਸ ਫੈਨਜ਼ ਨੂੰ ਦਿੰਦੀ ਰਹਿੰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News