'ਕੁਲੀ ਨੰਬਰ 1' ਦੇ ਪੋਸਟਰ 'ਚ ਬਿੰਦਾਸ ਨਜ਼ਰ ਆਏ ਵਰੁਣ ਧਵਨ

8/12/2019 1:27:56 PM

ਮੁੰਬਈ(ਬਿਊਰੋ)— ਵਰੁਣ ਧਵਨ ਦੀ ਆਉਣ ਵਾਲੀ ਫਿਲਮ 'ਕੁਲੀ ਨਬਰ 1' ਦਾ ਕੰਮ ਪਿਛਲੇ ਹਫਤੇ ਸ਼ੁਰੂ ਹੋਇਆ ਸੀ। ਇਸ ਸ਼ੂਟ ਲਈ ਵਰੁਣ ਧਵਨ ਅਤੇ ਸਾਰਾ ਅਲੀ ਖਾਨ ਅੱਜਕਲ ਬੈਕਾਂਕ 'ਚ ਹਨ। ਬੀਤੇ ਦਿਨ ਹੀ ਇਸ ਫਿਲਮ ਦਾ ਟੀਜ਼ਰ ਪੋਸਟਰ ਜ਼ਾਰੀ ਹੋਇਆ ਸੀ, ਹੁਣ ਮੋਸ਼ਨ ਪੋਸਟਰ ਜ਼ਾਰੀ ਕਰ ਦਿੱਤਾ ਗਿਆ ਹੈ। ਦੋ ਪੋਸਟਰ ਜ਼ਾਰੀ ਹੋਏ ਹਨ, ਜਿਨ੍ਹਾਂ 'ਚ ਸਾਰਾ ਅਲੀ ਖਾਨ ਤੇ ਵਰੁਣ ਧਵਨ ਦਾ ਫੇਸ ਸਾਫ ਦਿਖਾਈ ਦੇ ਰਿਹਾ ਹੈ। ਆਪਣੇ ਇਕ ਪੋਸਟਰ ਨੂੰ ਰਿਲੀਜ਼ ਕਰਦਿਆਂ ਵਰੁਣ ਧਵਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ,'ਹਟ ਜਾਓ ਬਾਜੂ ਆਇਆ ਰਾਜੂ'। ਫੈਨਜ਼ ਨੂੰ ਵਰੁਣ ਦਾ ਇਹ ਲੁੱਕ ਕਾਫੀ ਪਸੰਦ ਆ ਰਿਹਾ ਹੈ।

 
 
 
 
 
 
 
 
 
 
 
 
 
 

COOLIE NO 1. May1st 2020 🔊 Haat jao baju aya Raju #daviddhawan #vashubhagnani @jackkybhagnani @deepshikhadeshmukh @saraalikhan95 @farhadsamji #rumisir @dop007

A post shared by Varun Dhawan (@varundvn) on Aug 11, 2019 at 9:35pm PDT


ਜ਼ਿਕਰਯੋਗ ਹੈ ਕਿ ਇਹ ਫਿਲਮ 1995 'ਚ ਆਈ ਗੋਵਿੰਦਾ ਅਤੇ ਕਰਿਸ਼ਮਾ ਕਪੂਰ ਦੀ ਬਲਾਕਬਸਟਰ 'ਕੁਲੀ ਨੰ 1' ਦੀ ਰੀਮੇਕ ਹੈ। ਇਸ ਨੂੰ ਡੈਵਿਡ ਧਵਨ ਫਿਰ ਬਣਾ ਰਹੇ ਹਨ, ਪਹਿਲੀ ਫਿਲਮ ਨੂੰ ਵੀ ਉਨ੍ਹਾਂ ਨੇ ਹੀ ਨਿਰਦੇਸ਼ਿਤ ਕੀਤਾ ਸੀ।
PunjabKesari
ਬੈਂਕਾਕ ਰਵਾਨਾ ਹੋਣ ਤੋਂ ਇਕ ਦਿਨ ਪਹਿਲਾਂ ਵਰੁਣ ਧਵਨ ਨੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿਚ 'ਕੁਲੀ ਰਾਜੂ' ਦੇ ਕਿਰਦਾਰ 'ਚ ਆਉਣ ਲਈ ਉਹ ਸ਼ੇਵ ਕਰਵਾ ਰਹੇ ਹਨ।

 

 
 
 
 
 
 
 
 
 
 
 
 
 
 

Do not take life too seriously. You will never get out of it alive-Elbert Hubbart. N joy karo bhai leaving for coolie no1 Video- @aalimhakim Edited- @sumit.baruah

A post shared by Varun Dhawan (@varundvn) on Aug 6, 2019 at 12:47am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News