ਕਪਿਲ ਦੇ ਸ਼ੋਅ 'ਚ ਖੁੱਲ੍ਹੇ ਮਹਿੰਦੀ ਤੇ ਮੀਕਾ ਦੇ ਵਿਵਾਦਾਂ 'ਚ ਰਹਿਣ ਦੇ ਭੇਤ

Saturday, March 2, 2019 3:44 PM
ਕਪਿਲ ਦੇ ਸ਼ੋਅ 'ਚ ਖੁੱਲ੍ਹੇ ਮਹਿੰਦੀ ਤੇ ਮੀਕਾ ਦੇ ਵਿਵਾਦਾਂ 'ਚ ਰਹਿਣ ਦੇ ਭੇਤ

ਮੁੰਬਈ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦਾ 'ਦਿ ਕਪਿਲ ਸ਼ਰਮਾ ਸ਼ੋਅ' ਦਾ ਆਉਣ ਵਾਲਾ ਐਪੀਸੋਡ ਬੇਹੱਦ ਖਾਸ ਹੋਣ ਵਾਲਾ ਹੈ। ਜਲਦ ਹੀ ਕਪਿਲ ਦੇ ਸ਼ੋਅ 'ਚ ਪੰਜਾਬੀ ਨਾਮੀ ਗਾਇਕ ਦਲੇਰ ਮਹਿੰਦੀ ਅਤੇ ਫਿਲਮ ਇੰਡਸਟਰੀ ਦਾ ਮਸ਼ਹੂਰ ਗਾਇਕ ਮੀਕਾ ਸਿੰਘ ਇਕੱਠੇ ਨਜ਼ਰ ਆਉਣ ਵਾਲੇ ਹਨ। ਇਨ੍ਹਾਂ ਦੋਵਾਂ ਭਰਾਵਾਂ ਦੇ ਨਾਲ-ਨਾਲ 'ਦਿ ਕਪਿਲ ਸ਼ਰਮਾ ਸ਼ੋਅ' 'ਚ ਉੱਘੇ ਗਾਇਕ ਹੰਸ ਰਾਜ ਹੰਸ ਅਤੇ ਜਸਬੀਰ ਜੱਸੀ ਵੀ ਨਜ਼ਰ ਆਉਣਗੇ।

 

 
 
 
 
 
 
 
 
 
 
 
 
 
 

Bachcha Yadav ki 'Baat Ki Khaal' mein hongi kuch mazzedaar baatein. Dekhiye #TheKapilSharmaShow, iss Sat-Sun humarein Punjabi boys ke saath, sirf 9:30 baje!

A post shared by Sony Entertainment Television (@sonytvofficial) on Feb 28, 2019 at 12:14am PST

ਹਾਲ ਹੀ 'ਚ ਸੋਨੀ ਟੀ. ਵੀ. ਨੇ ਇਸ ਐਪੀਸੋਡ ਦੇ ਕੁਝ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਹਨ, ਜਿਨ੍ਹਾਂ ਨੂੰ ਦੇਖ ਕੇ ਹੀ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ੋਅ ਅਸਲ 'ਚ ਬੇਹੱਦ ਸਪੈਸ਼ਲ ਹੋਣ ਵਾਲਾ ਹੈ। ਇਸ ਦੇ ਨਾਲ ਹੀ ਸ਼ੋਅ ਦੇ ਮਹਿਮਾਨ ਕੀਕੂ ਸ਼ਾਰਦਾ ਨਾਲ ਇਕ ਡਿਬੇਟ ਸ਼ੋਅ 'ਬਾਲ ਕੀ ਖਾਲ' ਕਰਦੇ ਹਨ, ਜਿਸ 'ਚ ਉਹ ਬਹਿਸ ਦਾ ਮੁੱਦਾ 'ਵਿਵਾਦ' ਰੱਖਦੇ ਹਨ।

 

 
 
 
 
 
 
 
 
 
 
 
 
 
 

Whose wedding is Mika talking about? Find out on #TheKapilSharmaShow, this Sat-Sun at 9:30 PM. @kapilsharma @kikusharda @chandanprabhakar @krushna30 @bharti.laughterqueen @sumonachakravarti @rochellerao @edwardsonnenblick @mikasingh @hansrajhanshrh

A post shared by Sony Entertainment Television (@sonytvofficial) on Feb 28, 2019 at 3:46am PST

ਇਸ ਸ਼ੋਅ 'ਚ ਕੀਕੂ ਮੀਕਾ ਸਿੰਘ ਨੂੰ ਕੰਟਰੋਵਰਸੀ ਦੇ ਬ੍ਰਾਂਡ ਅੰਬੈਸਡਰ ਆਖ ਕੇ ਬੁਲਾਉਂਦੇ ਹਨ। ਇਸ ਤੋਂ ਬਾਅਦ ਸਪਨਾ (ਕ੍ਰਿਸ਼ਣਾ) ਕਹਿੰਦੀ ਹੈ ਕਿ ਕੰਟਰੋਵਰਸੀ ਚਮੜੀ 'ਤੇ ਹੋਣ ਵਾਲੀ 'ਪਿੱਤ' ਦੀ ਤਰ੍ਹਾਂ ਹੁੰਦੀ ਹੈ, ਜੋ ਕੀਤੀ ਨਹੀਂ ਜਾਂਦੀ ਬੱਸ ਆਪਣੇ ਆਪ ਹੀ ਹੋ ਜਾਂਦੀ ਹੈ। ਇਸੇ ਸਮੇਂ ਕੀਕੂ ਬੋਲ ਪੈਂਦਾ ਹੈ ਕਿ ਇੱਥੇ ਤੁਸੀਂ ਪਿਆਰ ਦਾ ਉਦਹਾਰਣ ਦੇ ਸਕਦੇ ਹੋ।

 
 
 
 
 
 
 
 
 
 
 
 
 
 

A little bit of 'chugli' never hurt anyone! But it will make you laugh A LOT! Don't miss out on all the fun with our Punjabi boys, this Sat-Sun at 9:30 PM on #TheKapilSharmaShow. @kapilsharma @kikusharda @chandanprabhakar @krushna30 @bharti.laughterqueen @sumonachakravarti @rochellerao @edwardsonnenblick @banijayasia @mikasingh @hansrajhanshrh

A post shared by Sony Entertainment Television (@sonytvofficial) on Feb 27, 2019 at 7:18am PST


ਦੱਸ ਦਈਏ ਕਿ 'ਦਿ ਕਪਿਲ ਸ਼ਰਮਾ ਸ਼ੋਅ' ਦੇ ਆਉਣ ਵਾਲੇ ਐਪੀਸੋਡ ਨੂੰ 'ਚ ਪੰਜਾਬੀ ਸਿਤਾਰਿਆਂ ਦੇਖਣਾ ਕਾਫੀ ਦਿਲਸਚਪ ਹੋਵੇਗਾ। ਸ਼ੋਅ ਦੇ ਇਹ ਪ੍ਰੋਮੋ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੇ ਹਨ।

 
 
 
 
 
 
 
 
 
 
 
 
 
 

Sapna has a few new massages coined after this Punjabi gang! Tune in to all the fun, this weekend on #TheKapilSharmaShow at 9:30 PM. @kapilsharma @dalersmehndi @mikasingh @kikusharda @chandanprabhakar @krushna30 @bharti.laughterqueen @sumonachakravarti @rochellerao @edwardsonnenblick @banijayasia

A post shared by Sony Entertainment Television (@sonytvofficial) on Feb 26, 2019 at 4:44am PST


Edited By

Sunita

Sunita is news editor at Jagbani

Read More