ਇਸ ਹਸੀਨਾ ਦੇ ਹਨ 4 ਬੱਚੇ, ਬੋਲਡ ਫਿੱਗਰ ਦੇਖ ਉੱਡ ਜਾਣਗੇ ਹੋਸ਼

4/12/2018 4:32:09 PM

ਲੰਡਨ(ਬਿਊਰੋ)— ਚੌਥੇ ਬੱਚੇ ਨੂੰ ਜਨਮ ਦੇਣ ਦੇ 7 ਮਹੀਨਿਆਂ ਬਾਅਦ ਮਸ਼ਹੂਰ ਹਾਲੀਵੁੱਡ ਮਾਡਲ ਅਤੇ 2004 ਦੀ ਸਾਬਕਾ ਮਿਸ ਇੰਗਲੈਂਡ ਡੈਨੀਅਲ ਲਾਇਡ ਪੂਲ ਕਿਨਾਰੇ ਹੌਟ ਫਿੱਗਰ ਦਿਖਾਉਂਦੀ ਸਪਾਟ ਹੋਈ।

PunjabKesari

ਹਾਲ ਹੀ 'ਚ ਉਨ੍ਹਾਂ ਦੀਆਂ ਕੁਝ ਬਿਕਨੀ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਕਹਿਰ ਢਾਹ ਰਹੀ ਹੈ।

PunjabKesari

ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਕੋਈ ਇਹ ਨਹੀਂ ਕਹਿ ਸਕੇਗਾ ਕਿ ਡੈਨੀਅਲ 4 ਬੱਚਿਆਂ ਦੀ ਮਾਂ ਹੈ।

PunjabKesari

ਇਸ ਵਾਈਟ ਬਿਕਨੀ 'ਚ ਡੈਨੀਅਲ ਬੇਹੱਦ ਹੌਟ ਲੱਗ ਰਹੀ ਹੈ ਅਤੇ ਆਪਣੀ ਹੌਟ ਫਿੱਗਰ ਨੂੰ ਕਾਫੀ ਬੇਬਾਕੀ ਨਾਲ ਫਲਾਂਟ ਕਰ ਰਹੀ ਹੈ।

PunjabKesari

ਇਹ ਤਸਵੀਰਾਂ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ।

PunjabKesari

ਜ਼ਿਕਰਯੋਗ ਹੈ ਕਿ ਡੈਨੀਅਲ ਦੇ ਪਹਿਲੇ ਤਿੰਨ ਬੱਚੇ ਪਹਿਲੇ ਪਤੀ ਫੁੱਟਬਾਲਰ ਅਤੇ 'ਬਿੱਗ ਬ੍ਰਦਰ' ਫੇਮ ਸੈਲੇਬ੍ਰਿਟੀ ਜੇਮਸ ਓਹਾਰਾ ਤੋਂ ਹਨ।PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News