ਕਾਨਸ ਦੇ ਰੈੱਡ ਕਾਰਪੇਟ 'ਤੇ ਦੀਪਿਕਾ ਦੀਆਂ ਬੋਡਲ ਅਦਾਵਾਂ ਦਾ ਕਹਿਰ ਬਰਕਰਾਰ

5/18/2019 2:28:18 PM

ਮੁੰਬਈ (ਬਿਊਰੋ) — ਫਰਾਂਸ 'ਚ '72ਵਾਂ ਕਾਨਸ ਫਿਲਮ ਫੈਸਟੀਵਲ 2019' ਦੀ ਸ਼ੁਰੂਆਤ 14 ਮਈ ਤੋਂ ਹੋ ਚੁੱਕੀ ਹੈ ਅਤੇ ਬਾਲੀਵੁੱਡ ਅਦਾਕਾਰਾਂ ਇਸ 'ਚ ਇਕ ਤੋਂ ਬਾਅਦ ਇਕ ਲੁੱਕ ਬਦਲਦੀ ਨਜ਼ਰ ਆ ਰਹੀ ਹੈ। ਦੀਪਿਕਾ ਪਾਦੂਕੋਣ ਤੋਂ ਲੈ ਕੇ ਕੰਗਨਾ ਰਣੌਤ, ਪ੍ਰਿਯੰਕਾ ਚੋਪੜਾ, ਨਿੱਕ ਜੋਨਸ, ਮੱਲਿਕਾ ਸ਼ੇਰਾਵਤ, ਹੁਮਾ ਕੁਰੈਸ਼ੀ, ਹਿਨਾ ਖਾਨ ਵਰਗੇ ਨਾਮੀ ਸਿਤਾਰਿਆਂ ਦੇ ਨਾਂ ਸ਼ਾਮਲ ਹਨ।

Punjabi Bollywood Tadka,deepika padukone image hd photo wallpaper pics gallery download,ਦੀਪਿਕਾ ਪਾਦੂਕੋਣ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਹਾਲ ਹੀ 'ਚ ਦੀਪਿਕਾ ਪਾਦੂਕੋਣ ਨੇ ਆਪਣੇ ਇੰਸਟਾਗਰਾਮ ਅਕਾਊਂਟ 'ਤੇ ਕਾਨਸ ਦੇ ਦੂਜੇ ਦਿਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਚੌਥਾ ਲੁੱਕ ਕੈਰੀ ਕੀਤਾ ਹੈ।

Punjabi Bollywood Tadka,deepika padukone image hd photo wallpaper pics gallery download,ਦੀਪਿਕਾ ਪਾਦੂਕੋਣ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਮੇਕਅੱਪ ਤੇ ਫੋਟੋਸ਼ੂਟ ਕਰਵਾਉਂਦੀ ਦੀਆਂ ਕਾਫੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Punjabi Bollywood Tadka,deepika padukone image hd photo wallpaper pics gallery download,ਦੀਪਿਕਾ ਪਾਦੂਕੋਣ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ
ਦੱਸ ਦਈਏ ਕਿ '72ਵਾਂ ਕਾਨਸ ਫਿਲਮ ਫੈਸਟੀਵਲ' ਦੀ ਰੈੱਡ ਕਾਰਪੇਟ ਤੋਂ ਦੀਪਿਕਾ ਨੇ ਲਗਾਤਾਰ ਆਪਣੇ ਸਾਰੇ ਲੁੱਕਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਉਸ ਦਾ ਬੋਲਡ ਲੁੱਕ ਵੀ ਦੇਖਣ ਨੂੰ ਮਿਲ ਰਿਹਾ ਹੈ।

Punjabi Bollywood Tadka,deepika padukone image hd photo wallpaper pics gallery download,ਦੀਪਿਕਾ ਪਾਦੂਕੋਣ ਇਮੇਜ਼ ਐਚਡੀ ਫੋਟੋ ਵਾਲਪੇਪਰ ਪਿਕਸ ਗੈਲਰੀ ਡਾਊਨਲੋਡ

ਉਸ ਦਾ ਇਹ ਲੁੱਕ ਪੈਨਜ਼ ਵਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News