ਦੀਪਿਕਾ ਨੂੰ ਛੱਡ ਪੁਤਲੇ ਦਾ ਦੀਵਾਨਾ ਹੋਇਆ ਰਣਵੀਰ, ਦੇਖੋ ਤਸਵੀਰਾਂ

Friday, March 15, 2019 4:38 PM

ਜਲੰਧਰ(ਬਿਊਰੋ)— ਬਾਲੀਵੁੱਡ ਦੇ ਕਈ ਸਿਤਾਰਿਆਂ ਦੇ ਮੋਮ ਦੇ ਬੁੱਤ ਲੰਡਨ ਦੇ ਮੈਡਮ ਤੂਸਾਦ ਮਿਊਜ਼ੀਅਮ 'ਚ ਰੱਖੇ ਗਏ ਹਨ। ਇਨ੍ਹਾਂ 'ਚ ਹੁਣ ਇਕ ਹੋਰ ਨਾਂ ਸ਼ਾਮਲ ਹੋ ਗਿਆ ਹੈ ਜੋ ਕੋਈ ਹੋਰ ਨਹੀਂ ਸਗੋਂ ਦੀਪਿਕਾ ਪਾਦੂਕੋਣ ਹੈ।
PunjabKesari
ਜੀ ਹਾਂ, ਦੀਪਿਕਾ ਦਾ ਮੌਮ ਦਾ ਬੁੱਤ ਵੀ ਮੈਡਮ ਤੁਸਾਦ ਮਿਊਜ਼ੀਅਮ 'ਚ ਰੱਖਿਆ ਗਿਆ ਹੈ। ਇਸ ਮੌਕੇ ਦੀਪਿਕਾ ਤੇ ਰਣਬੀਰ ਸਿੰਘ ਦੋਵੇਂ ਹੀ ਉੱਥੇ ਮੌਜੂਦ ਰਹੇ।
PunjabKesari
ਦੀਪਿਕਾ-ਰਣਵੀਰ ਨਾਲ ਇੱਥੇ ਬਾਕੀ ਪਰਿਵਾਰ ਵੀ ਨਜ਼ਰ ਆਇਆ। ਇਸ ਦੇ ਨਾਲ ਹੀ ਦੀਪਿਕਾ ਆਪਣੇ ਬੁੱਤ ਨਾਲ ਤਸਵੀਰਾਂ ਕਲਿੱਕ ਕਰਵਾਉਣੀਆਂ ਨਹੀਂ ਭੁੱਲੀ।
PunjabKesari
ਇਨ੍ਹਾਂ ਦੋਵਾਂ ਨਾਲ ਐਕਟਰ ਵਰੁਣ ਧਵਨ ਵੀ ਲੰਡਨ ਦੀ ਸੜਕਾਂ 'ਤੇ ਖੂਬ ਮਸਤੀ ਕਰਦੇ ਨਜ਼ਰ ਆਏ। ਦੀਪਿਕਾ ਜਲਦੀ ਹੀ ਗੁਲਜ਼ਾਰ ਦੀ ਫ਼ਿਲਮ 'ਛਪਾਕ' 'ਚ ਨਜ਼ਰ ਆਉਣ ਵਾਲੀ ਹੈ।
PunjabKesari

PunjabKesari

PunjabKesari

PunjabKesari

PunjabKesari

PunjabKesari


Edited By

Manju

Manju is news editor at Jagbani

Read More