ਫਿਲਮ ''ਛਪਾਕ'' ''ਚੋਂ ਦੀਪਿਕਾ ਤੇ ਵਿਕ੍ਰਾਂਤ ਦੇ ਕਿਸਿੰਗ ਸੀਨ ਦਾ ਵੀਡੀਓ ਲੀਕ

Wednesday, April 24, 2019 1:47 PM
ਫਿਲਮ ''ਛਪਾਕ'' ''ਚੋਂ ਦੀਪਿਕਾ ਤੇ ਵਿਕ੍ਰਾਂਤ ਦੇ ਕਿਸਿੰਗ ਸੀਨ ਦਾ ਵੀਡੀਓ ਲੀਕ

ਮੁੰਬਈ(ਬਿਊਰੋ)— ਦੀਪਿਕਾ ਪਾਦੁਕੋਣ ਅਤੇ ਵਿਕ੍ਰਾਂਤ ਮੇਸੀ ਦੀ ਆਉਣ ਵਾਲੀ ਫਿਲਮ 'ਛਪਾਕ' ਦੇ ਸੈੱਟ ਤੋਂ ਇਕ ਕਿਸਿੰਗ ਸੀਨ ਦਾ ਵੀਡੀਓ ਲੀਕ ਹੋ ਰਿਹਾ ਹੈ। ਫਿਲਮ ਦੇ ਸੈੱਟ ਤੋਂ ਲਗਾਤਾਰ ਵੀਡੀਓ ਹੋਣ ਦਾ ਸਿਲਸਿਲਾ ਜਾਰੀ ਹੈ। ਇਨ੍ਹੀਂ ਦਿਨੀਂ ਫਿਲਮ ਦੀ ਸ਼ੂਟਿੰਗ ਦਿੱਲੀ 'ਚ ਕੀਤੀ ਜਾ ਰਹੀ ਹੈ। ਫਿਲਮ ਦੀ ਕਹਾਣੀ ਐਸਿਡ ਹਮਲੇ ਦੀ ਪੀੜਤਾ ਲਕਸ਼ਮੀ ਅੱਗਰਵਾਲ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਫਿਲਮ ਦੀ ਇਸ 20 ਸੈਕਿੰਡ ਦੀ ਵੀਡੀਓ 'ਚ ਦੀਪਿਕਾ ਅਤੇ ਵਿਕ੍ਰਾਂਤ ਕਿੱਸ ਕਰਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

On the shooting of film chhapaak Deepika Padukone and Vikrant Massey's kissing scene is leaked . . @deepikapadukone @vikrantmassey . . . . Follow @trendytiding for more updates . . . Click the link in the bio to read the complete information . . . Do not copy or download our videos in your feed or else there can be a copyright issue. . . #chhapaak #kissingscene #chhapaakkissingscene #leak #chhapaakfilm #chhapaakmovie #movieclips #moviescenes #leakvideo #bollywoodfilms #bollywoodstars #bollywoodquestions #bollywoodquestion #bollywoodstylefile

A post shared by Trendy Tiding (@trendytiding) on Apr 20, 2019 at 6:44am PDT


ਫਿਲਮ ਨਾਲ ਜੁੜੇ ਇਕ ਸੂਤਰ ਨੇ ਦੱਸਿਆ ਕਿ ਵੀਡੀਓ ਲੀਕ ਹੋਣ ਤੋਂ ਬਾਅਦ ਸੈੱਟ 'ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਉਥੇ ਹੀ ਅਦਾਕਾਰ ਵਿਕ੍ਰਾਂਤ ਮੇਸੀ ਨੇ ਇਸ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਮੇਘਨਾ ਘੁਲਜ਼ਾਰ ਦੇ ਨਿਰਦੇਸ਼ਨ 'ਚ ਬਣ ਰਹੀ ਇਹ ਫਿਲਮ 10 ਜਨਵਰੀ 2020 ਨੂੰ ਵੱਡੇ ਪਰਦੇ 'ਤੇ ਰਿਲੀਜ਼ ਹੋਵੇਗੀ।


Edited By

Manju

Manju is news editor at Jagbani

Read More