ਸੰਨੀ-ਪ੍ਰਿਯੰਕਾ ਸਮੇਤ ਇਨ੍ਹਾਂ ਅਭਿਨੇਤਰੀਆਂ ਨੇ ਬਲੈਕ ਬਿਕਨੀ ''ਚ ਬਿਖੇਰਿਆਂ ਹੌਟਨੈੱਸ ਦਾ ਕਹਿਰ

Monday, May 15, 2017 3:46 PM

ਮੁੰਬਈ— ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ, ਸ਼ਰਧਾ ਕਪੂਰ, ਸੰਨੀ ਲਿਓਨ ਅਤੇ ਪ੍ਰਿਯੰਕਾ ਚੋਪੜਾ ਸਮੇਤ ਕਈ ਅਭਿਨੇਤਰੀਆਂ ਨੂੰ ਬਿਕਨੀ ਲੁਕ ''ਚ ਦਿਖਾਇਆ ਗਿਆ ਹੈ। ਹਲਾਂਕਿ ਕੁਝ ਅਭਿਨੇਤਰੀਆਂ ਨੂੰ ਨਹੀਂ ਵੀ ਪਸੰਦ ਕੀਤਾ ਗਿਆ ਹੈ ਪਰ ਇਨ੍ਹਾਂ ਦੀ ਬੋਲਡਨੈੱਸ ''ਤੇ ਦੁਨੀਆ ਫਿਦਾ ਹੈ। ਹਾਲ ਹੀ ''ਚ ਪ੍ਰਿਯੰਕਾ ਚੋਪੜਾ ਦਾ ਬਿਕਨੀ ਅਵਤਾਰ ਸਾਹਮਣੇ ਆਇਆ ਹੈ, ਜਿਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਪ੍ਰਿਯੰਕਾ ਚੋਪੜਾ ਦੀ ਇਸ ਮਹੀਨੇ ਹੀ ਪਹਿਲੀ ਹਾਲੀਵੁੱਡ ਫਿਲਮ ''ਬੇਵਾਚ'' ਰਿਲੀਜ਼ ਹੋਣ ਵਾਲੀ ਹੈ, ਜਿਸ ''ਚ ਉਹ ਵਿਲੇਨ ਦੇ ਕਿਰਦਾਰ ''ਚ ਨਜ਼ਰ ਆਵੇਗੀ। ਪ੍ਰਿਯੰਕਾ ਦੇ ਪ੍ਰਸ਼ੰਸਕਾਂ ਨੂੰ ਉਸ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਭਾਵੇਂ ਬਾਲੀਵੁੱਡ ਹੋਵੇ ਜਾਂ ਹਾਲੀਵੁੱਡ ਪ੍ਰਸ਼ੰਸਕ ਪ੍ਰਿਯੰਕਾ ਦੀ ਫਿਲਮ ਸਾਲਾਂ ਬਾਅਦ ਆ ਰਹੀ ਹੈ ਤਾਂ ਜ਼ਾਹਰ ਹੈ ਕਿ ਲੋਕਾਂ ਨੂੰ ਇੰਤਜ਼ਾਰ ਤਾਂ ਜ਼ਰੂਰ ਹੋਵੇਗਾ।ਬਾਲੀਵੁੱਡ ਦੀਆਂ ਬੋਲਡ ਅਭਿਨੇਤਰੀਆਂ ''ਚੋਂ ਇੱਕ ਨਾਂ ਕੰਗਣਾ ਰਣੌਤ ਦਾ ਵੀ ਹੈ। ਇਨ੍ਹਾਂ ਤੋਂ ਇਲਾਵਾ ਦੀਪਿਕਾ ਪਾਦੂਕੋਣ, ਕੈਟਰੀਨਾ ਕੈਫ, ਗੌਹਰ ਖਾਨ, ਅਨੁਸ਼ਕਾ ਸ਼ਰਮਾ, ਸੰਨੀ ਲਿਓਨ, ਬਿਪਾਸ਼ਾ ਬਾਸੁ, ਲੀਜਾ ਹੇਡਨ, ਨਰਗਿਸ ਫਾਖਰੀ, ਇਲਿਆਨਾ ਡਿਕਰੂਜ਼ ਅਤੇ ਐਵਲਿਨ ਸ਼ਰਮਾ ਸਮੇਤ ਕਈ ਹੌਟ ਅਭਿਨੇਤਰੀਆਂ ਦੀਆਂ ਹੌਟ ਤਸਵੀਰਾਂ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ''ਚ ਉਨ੍ਹਾਂ ਨੇ ਬਲੈਕ ਬਿਕਨੀ ''ਚ ਆਪਣੀ ਹੌਟਨੈੱਸ ਦਾ ਜਲਵਾ ਦਿਖਾਇਆ ਹੈ, ਜਿਨ੍ਹਾਂ ਨੂੰ ਦੇਖ ਤੁਹਾਡੇ ਵੀ ਪਸੀਨੇ ਛੁੱਟ ਜਾਣਗੇ।