ਅਮਿਤਾਭ-ਸ਼ਾਹਰੁਖ ਸਾਹਮਣੇ ਜਦੋਂ ਦੀਪਿਕਾ ਨੂੰ ਡਰੈੱਸ ਕਾਰਨ ਹੋਣਾ ਪਿਆ ਸ਼ਰਮਿੰਦਾ

1/5/2018 1:43:11 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਅੱਜ ਪੂਰੇ 32 ਸਾਲ ਦੀ ਹੋ ਗਈ ਹੈ। ਉਸ ਦਾ ਜਨਮ 5 ਜਨਵਰੀ  1986 ਨੂੰ ਡੇਨਮਾਰਕ ਦੇ ਕੋਪੇਨਹੇਗਨ ਸ਼ਹਿਰ 'ਚ ਹੋਇਆ ਸੀ। ਦੀਪਿਕਾ ਇੰਟਰਨੈਸ਼ਨਲ ਬੈਡਮਿੰਟਨ ਪਲੇਅਰ ਰਹੇ ਪ੍ਰਕਾਸ਼ ਪਾਦੂਕੋਣ ਦੀ ਬੇਟੀ ਹੈ।

PunjabKesari

ਦੀਪਿਕਾ ਨੇ ਹੁਣ ਤੱਕ ਬਾਲੀਵੁੱਡ 'ਚ ਹੀ ਨਹੀਂ ਸਗੋਂ ਹਾਲੀਵੁੱਡ ਇੰਡਸਟਰੀ 'ਚ ਖਾਸੀ ਪ੍ਰਸਿੱਧੀ ਖੱਟ ਰਹੀ ਹੈ। ਉਸ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸ਼ਾਹਰੁਖ ਖਾਨ ਦੀ ਫਿਲਮ 'ਓਮ ਸ਼ਾਂਤੀ ਓਮ' ਨਾਲ ਕੀਤੀ।

PunjabKesari

ਇਸ ਤੋਂ ਬਾਅਦ ਦੀਪਿਕਾ ਨੇ ਕਈ ਫਿਲਮਾਂ 'ਚ ਆਪਣੀ ਅਦਾਕਾਰੀ ਦੇ ਹੁਨਰ ਦਿਖਾਏ, ਜਿਸ ਨਾਲ ਉਹ ਦਰਸ਼ਕਾਂ ਦੇ ਦਿਲਾਂ ਦੀ ਧੜਕਨ ਬਣ ਗਈ।

PunjabKesari

ਅੱਜ ਤੁਹਾਨੂੰ ਦੀਪਿਕਾ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਉਸ ਨਾਲ ਹੋਏ ਸ਼ਰਮਨਾਕ ਘਟਨਾਵਾਂ ਬਾਰੇ ਦੱਸਣ ਜਾ ਰਹੇ, ਜਿਨ੍ਹਾਂ ਕਾਰਨ ਦੀਪਿਕਾ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਿਆ ਸੀ।

PunjabKesari

ਕਦੇ ਉਹ ਛੋਟੇ ਕੱਪੜਿਆਂ ਤੇ ਕਦੇ ਡੀਪ ਨੈੱਕ ਕਾਰਨ ਊਪਸ ਮੂਮੈਂਟ ਦਾ ਸ਼ਿਕਾਰ ਹੋਈ ਹੈ।

PunjabKesari

ਇਹ ਘਟਨਾਵਾਂ ਦੀਪਿਕਾ ਨਾਲ ਕਦੇ ਕਿਸੇ ਇਵੈਂਟ ਦੌਰਾਨ ਹੋਈਆਂ ਤੇ ਕਦੇ ਕਿਸੇ ਪਾਰਟੀ ਜਾਂ ਸਮਰੋਹ ਦੌਰਾਨ।

PunjabKesari

ਇਕ ਤਸਵੀਰ 'ਚ ਦੀਪਿਕਾ ਕਿਸੇ ਇਵੈਂਟ ਦੌਰਾਨ ਅਮਿਤਾਭ ਬੱਚਨ ਮਿਲਦੀ ਨਜ਼ਰ ਆ ਰਹੀ ਹੈ ਤੇ ਅਚਾਨਕ ਉਸ ਦੀ ਡਰੈੱਸ ਫਟ ਜਾਂਦੀ ਹੈ।

PunjabKesari

ਇਸ ਤੋਂ ਇਲਾਵਾ ਸ਼ਾਹਰੁਖ ਖਾਨ ਨੇ ਦੀਪਿਕਾ ਦੀ ਕਮਰ ਨੂੰ ਉਸ ਦੀ ਸਾੜੀ ਦੇ ਪੱਲੇ ਨਾਲ ਢੱਕਿਆ।

PunjabKesari
ਦੱਸਣਯੋਗ ਹੈ ਕਿ ਦੀਪਿਕਾ ਨੇ ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਦੇ ਓਪਜਿਟ ਫਿਲਮ 'ਓਮ ਸ਼ਾਂਤੀ ਓਮ' ਨਾਲ ਵੱਡਾ ਬ੍ਰੇਕ ਮਿਲਿਆ ਸੀ।

PunjabKesari

ਇਸ ਤੋਂ ਬਾਅਦ ਉਸ ਨੇ 'ਯੇ ਜਵਾਨੀ ਹੈ ਦੀਵਾਨੀ', 'ਚੇਨਈ ਐਕਸਪ੍ਰੈੱਸ', 'ਰਾਸਲੀਲਾ-ਰਾਮਲੀਲਾ', 'ਪੀਕੂ', 'ਤਮਾਸ਼ਾ', 'ਬਾਜੀਰਾਓ ਮਸਤਾਨੀ' ਸਮੇਤ ਕਈ ਫਿਲਮਾਂ 'ਚ ਕੰਮ ਕੀਤਾ।

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News