PICS : ਟਾਈਟ ਡਰੈੱਸ ''ਚ ਡੇਮੀ ਰੋਜ਼ ਨੇ ਦਿਖਾਈ ਕਿੱਲਰ ਫਿੱਗਰ, ਤਸਵੀਰਾਂ ਉਡਾਣਗੀਆਂ ਹੋਸ਼

8/8/2018 3:32:47 PM

ਲਾਸ ਏਂਜਲਸ (ਬਿਊਰੋ)— ਇੰਟਰਨੈੱਟ ਸੈਸੇਂਸ਼ਨ ਡੇਮੀ ਰੋਜ਼ ਦੀ ਬੋਲਡ ਫਿੱਗਰ ਦੀ ਸਾਰੀ ਦੁਨੀਆ ਦੀਵਾਨੀ ਹੈ। ਬੀਤੇ ਦਿਨ 23 ਸਾਲਾ ਡੇਮੀ Ibiza 'ਚ ਕਿੱਲਰ ਫਿੱਗਰ ਦਿਖਾਉਂਦੀ ਸਪਾਟ ਹੋਈ।

PunjabKesari

ਇਸ ਦੌਰਾਨ ਟਾਈਟ ਡਰੈੱਸ 'ਚ ਡੇਮੀ ਦੀ ਬੋਲਡ ਲੁੱਕ ਨੇ ਖੂਬ ਸੁਰਖੀਆਂ ਬਟੋਰੀਆਂ।

PunjabKesari

ਹੌਟਨੈੱਸ ਕਾਰਨ ਸੁਰਖੀਆਂ 'ਚ ਹਮੇਸ਼ਾ ਛਾਈ ਰਹਿਣ ਵਾਲੀ ਮਸ਼ਹੂਰ ਮਾਡਲ ਡੇਮੀ ਰੋਜ਼ ਨੇ ਹਾਲ ਹੀ 'ਚ ਇਕ ਫੋਟੋਸ਼ੂਟ ਕਰਵਾਇਆ ਸੀ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ।

PunjabKesari

ਫੋਟੋਸ਼ੂਟ ਦੌਰਾਨ ਉਸ ਨੇ ਲਾਈਟ ਗ੍ਰੀਨ ਕਲਰ ਦੀ ਬਿਕਨੀ ਪਾਈ ਸੀ, ਜਿਸ 'ਚ ਵੱਖ-ਵੱਖ ਐਂਗਲ ਨਾਲ ਪੋਜ਼ ਦਿੰਦੀ ਡੇਮੀ ਨਜ਼ਰ ਆਈ।

PunjabKesari

ਦੱਸ ਦੇਈਏ ਕਿ ਫੋਟੋਸ਼ੂਟ ਤੋਂ ਇਲਾਵਾ ਡੇਮੀ ਅਕਸਰ ਆਪਣੀਆਂ ਬੋਲਡ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕਰਦੀ ਰਹਿੰਦੀ ਹੈ।

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News