ਨੈੱਟ ਦੀ ਡਰੈੱਸ ਪਹਿਨ ਸੜਕਾਂ 'ਤੇ ਘੁੰਮਣ ਨਿਕਲੀ ਡੇਮੀ ਰੋਜ਼, ਤਸਵੀਰਾਂ 'ਚ ਨਜ਼ਰ ਆਈ ਕਿੱਲਰ ਫਿੱਗਰ

Friday, August 10, 2018 3:35 PM

ਲਾਸ ਏਂਜਲਸ (ਬਿਊਰੋ)— ਸੁਪਰਮਾਡਲ ਡੇਮੀ ਰੋਜ਼ ਆਪਣੇ ਨਵੇਂ ਸਟਾਈਲ ਅਤੇ ਬੋਲਡ ਤਸਵੀਰਾਂ ਕਾਰਨ ਅਕਸਰ ਚਰਚਾ 'ਚ ਰਹਿੰਦੀ ਹੈ।

PunjabKesari

ਹਾਲ ਹੀ 'ਚ ਉਹ ਸਕਿਨ ਟਾਈਟ ਜੰਪਸੂਟ ਪਹਿਨਣ ਕਾਰਨ ਸੁਰਖੀਆਂ 'ਚ ਆਈ ਹੈ। ਇਸ ਵਾਰ ਡੇਮੀ ਆਪਣੀ ਹੌਟ ਲੁੱਕ ਕਾਰਨ ਮੁੜ ਚਰਚਾ 'ਚ ਹੈ।

PunjabKesari

ਦਰਅਸਲ ਡੇਮੀ ਹਾਲ ਹੀ 'ਚ ਕੁਝ ਇਸ ਅੰਦਾਜ਼ 'ਚ ਸੁਪਰ ਮਾਰਕਿਟ 'ਚ ਫਲ ਅਤੇ ਕੁਝ ਸਾਮਾਨ ਲੈਣ ਪਹੁੰਚੀ ਸੀ।

PunjabKesari

ਉਨ੍ਹਾਂ ਦੇ ਇਸ ਲੁੱਕ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।

PunjabKesari

ਡੇਮੀ ਨੂੰ ਇਸ ਰੂਪ 'ਚ ਜਿਸ ਨੇ ਵੀ ਦੇਖਿਆ, ਦੇਖਦਾ ਹੀ ਰਹਿ ਗਿਆ।

PunjabKesari

ਤੁਹਾਨੂੰ ਦੱਸ ਦੇਈਏ ਕਿ ਕੁਝ ਦਿਨਾਂ ਪਹਿਲਾਂ ਹੀ ਡੇਮੀ ਆਪਣੇ ਪ੍ਰੇਮੀ ਨਾਲ ਬਿਕਨੀ 'ਚ ਮਸਤੀ ਕਰਦੀ ਦਿਖਾਈ ਦਿੱਤੀ ਸੀ।

PunjabKesari

ਇਨ੍ਹਾਂ ਤਸਵੀਰਾਂ 'ਚ ਸਨਬਾਥ ਲੈਂਦੀ ਹੋਈ ਵੀ ਡੇਮੀ ਨੇ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਸਨ।

PunjabKesari

ਡੇਮੀ ਦੇ ਹੌਟ ਐਂਡ ਬੋਲਡ ਤਸਵੀਰਾਂ ਕਾਰਨ ਹੀ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ 7.2 ਮਿਲੀਅਨ ਫਾਲੋਅਰਜ਼ ਹਨ।

PunjabKesari PunjabKesari PunjabKesari


Edited By

Chanda Verma

Chanda Verma is news editor at Jagbani

Read More