ਟਾਈਟ ਡਰੈੱਸ ''ਚ ਕਲੀਵੇਜ ਦਿਖਾਉਂਦੀ ਦਿਖੀ ਮਾਡਲ, ਹੌਟ ਅੰਦਾਜ਼ ਨਾਲ ਢਾਇਆ ਕਹਿਰ

4/21/2018 4:12:51 PM

ਲੰਡਨ(ਬਿਊਰੋ)— ਹੌਟ ਫਿੱਗਰ ਦੀ ਮਾਲਕਣ ਹਾਲੀਵੁੱਡ ਦੀ ਮਸ਼ਹੂਰ ਮਾਡਲ ਡੇਮੀ ਰੋਜ਼ ਬੀਤੀ ਰਾਤ ਇਕ ਰੈਟਟੋਰੈਂਟ ਦੇ ਬਾਹਰ ਸਪਾਟ ਹੋਈ। ਰੈਸਟੋਰੈਂਟ ਤੋਂ ਬਾਹਰ ਨਿਕਲਦੇ ਹੀ ਉਨ੍ਹਾਂ 'ਤੇ ਮੀਡੀਆ ਅਤੇ ਫੋਟੋਗਰਾਫਰਜ਼ ਦੀਆਂ ਨਜ਼ਰਾਂ ਪੈ ਗਈਆਂ।

PunjabKesari

23 ਸਾਲਾ ਡੇਮੀ ਰੋਜ਼ ਹਮੇਸ਼ਾਂ ਵਾਂਗ ਆਪਣੀਆਂ ਇਨ੍ਹਾਂ ਤਸਵੀਰਾਂ 'ਚ ਵੀ ਬੇਹੱਦ ਬੋਲਡ ਅੰਦਾਜ਼ 'ਚ ਨਜ਼ਰ ਆਈ। ਚੈਰੀ ਕਲਰ ਦੀ ਟਾਈਟ ਡਰੈੱਸ 'ਚ ਉਹ ਕਹਿਰ ਢਾਹੁੰਦੀ ਦਿਖੀ। ਇਨ੍ਹਾਂ ਤਸਵੀਰਾਂ 'ਚ ਡੇਮੀ ਬੇਹੱਦ ਬੋਲਡ ਅੰਦਾਜ਼ ਨਾਲ ਕਲੀਵੇਜ ਦਿਖਾਉਂਦੀ ਦਿਖ ਰਹੀ ਹੈ।

PunjabKesari

ਉਂਝ ਇੱਥੇ ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਡੇਮੀ ਨੇ ਆਪਣੇ ਕਲੀਵੇਜ ਦਿਖਾਏ ਹੋਣ ਬਲਕਿ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਕਲੀਵੇਜ ਦਿਖਾ ਕੇ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੀ ਹੈ।

PunjabKesari

ਜ਼ਿਕਰਯੋਗ ਹੈ ਕਿ ਬੀਤੇ ਦਿਨ ਡੇਮੀ ਸਲੂਨ ਦੇ ਬਾਹਰ ਸਪਾਟ ਹੋਈ। ਇਸ ਦੌਰਾਨ ਵੀ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।

PunjabKesari

ਮਸ਼ਹੂਰ ਰੈਪਰ ਟਿਆਗਾ ਨਾਲ ਪ੍ਰੇਮ ਸੰਬੰਧਾਂ ਕਾਰਨ ਚਰਚਾ 'ਚ ਰਹਿਣ ਵਾਲੀ ਡੇਮੀ ਰੋਜ਼ ਇਸ ਮੌਕੇ ਸੰਤਰੀ ਰੰਗ ਦੇ ਟਾਪ ਅਤੇ ਲੈੱਗ ਕੱਟ ਸਕਰਟ 'ਚ ਬੇਹੱਦ ਗਲੈਮਰਸ ਲੱਗ ਰਹੀ ਸੀ।

PunjabKesari

ਇਸ ਦੌਰਾਨ ਉਹ ਆਪਣੇ ਐਬਸ ਦਿਖਾਉਂਦੀ ਨਜ਼ਰ ਆਈ ਸੀ। ਦੱਸਣਯੋਗ ਹੈ ਕਿ ਡੇਮੀ ਰੋਜ਼ ਦੇ 6.7 ਮੀਲੀਅਨ ਫਾਲੋਅਰਜ਼ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News