PICS: ਸਲੂਨ ਦੇ ਬਾਹਰ ਸਪਾਟ ਹੋਈ ਡੇਮੀ ਰੋਜ਼, ਹੌਟ ਅੰਦਾਜ਼ ''ਤੇ ਟਿਕੀਆਂ ਨਜ਼ਰਾਂ
4/20/2018 3:59:19 PM
ਲੰਡਨ(ਬਿਊਰੋ)— ਹਾਲੀਵੁੱਡ ਮਾਡਲ ਡੇਮੀ ਰੋਜ਼ ਬੀਤੇ ਦਿਨ ਸਲੂਨ ਦੇ ਬਾਹਰ ਸਪਾਟ ਹੋਈ।
ਇਸ ਦੌਰਾਨ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਮਸ਼ਹੂਰ ਰੈਪਰ ਟਿਆਗਾ ਨਾਲ ਪ੍ਰੇਮ ਸੰਬੰਧਾਂ ਕਾਰਨ ਚਰਚਾ 'ਚ ਰਹਿਣ ਵਾਲੀ ਡੇਮੀ ਰੋਜ਼ ਸੰਤਰੀ ਟਾਪ ਅਤੇ ਲੈੱਗ ਕੱਟ ਸਕਰਟ 'ਚ ਬੇਹੱਦ ਗਲੈਮਰਸ ਲੱਗ ਰਹੀ ਸੀ।
ਇਸ ਦੌਰਾਨ ਉਹ ਆਪਣੇ ਐਬਸ ਦਿਖਾਉਂਦੀ ਨਜ਼ਰ ਆਈ।
ਜ਼ਿਕਰਯੋਗ ਹੈ ਕਿ ਡੇਮੀ ਰੋਜ਼ ਦੇ 6.7 ਮੀਲੀਅਨ ਫਾਲੋਅਰਜ਼ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ