ਜਨਮਦਿਨ ਮੌਕੇ ਬੇਹੱਦ ਬੋਲਡ ਡਰੈੱਸ ''ਚ ਦਿਖੀ ਡੇਮੀ, ਤਸਵੀਰ ਕੀਤੀ ਸਾਂਝੀ

4/12/2018 7:41:02 PM

ਲੰਡਨ (ਬਿਊਰੋ)— ਦੁਨੀਆ ਦੀ ਸਭ ਤੋਂ ਸੈਕਸੀ ਡੀ. ਜੇ. ਡੇਮੀ ਰੋਜ਼ ਨੇ ਬੁੱਧਵਾਰ ਨੂੰ ਆਪਣਾ 23ਵਾਂ ਜਨਮਦਿਨ ਮਨਾਇਆ, ਜਿਸ ਦੀ ਤਸਵੀਰ ਡੇਮੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਜਨਮਦਿਨ ਦਾ ਕੇਕ ਉਸ ਦੀ ਖਾਸ ਦੋਸਤ ਲੈ ਕੇ ਪਹੁੰਚੀ ਹੈ, ਜਿਸ ਨੂੰ ਡੇਮੀ ਨੇ ਕੱਟ ਕੇ ਇਕ ਖੁਸ਼ਨੁਮਾ ਸ਼ਾਮ ਬਣਾਈ। ਉਹ ਇਸ ਮੌਕੇ ਬੇਹੱਦ ਖੁਸ਼ ਨਜ਼ਰ ਆਈ।
PunjabKesari
ਉਥੇ ਪਿਛਲੇ ਦਿਨੀਂ ਡੇਮੀ 'ਫੈਸ਼ਨ ਨੋਵਾ' ਬ੍ਰਾਂਡ ਦੀ ਡਰੈੱਸ ਪਹਿਨ ਕੇ ਡਿਨਰ ਡੇਟ 'ਤੇ ਗਈ ਸੀ। ਬ੍ਰਿਟਿਸ਼ ਬਿਊਟੀ ਡੇਮੀ ਰੋਜ਼ ਨੇ 18 ਸਾਲ ਦੀ ਉਮਰ 'ਚ ਹੀ ਆਪਣਾ ਇੰਸਟਾਗ੍ਰਾਮ ਅਕਾਊਂਟ ਬਣਾ ਲਿਆ ਸੀ। ਉਦੋਂ ਤੋਂ ਹੀ ਉਸ ਨੇ ਇੰਸਟਾ 'ਤੇ ਆਪਣੀ ਹੌਟਨੈੱਸ ਫੈਲਾ ਰੱਖੀ ਹੈ।
PunjabKesari
ਡੇਮੀ ਨੂੰ ਉਸ ਦੀ ਪਬਲੀਸਿਟੀ ਦੇ ਚਲਦਿਆਂ ਹੀ ਮਾਡਲਿੰਗ ਕੰਟਰੈਕਟ ਮਿਲਿਆ ਸੀ। ਇੰਸਟਾਗ੍ਰਾਮ 'ਤੇ ਉਸ ਦੇ 6.6 ਮਿਲੀਅਨ ਫਾਲੋਅਰਜ਼ ਹਨ।
PunjabKesari
ਉਹ ਕੁਝ ਦਿਨ ਪਹਿਲਾਂ ਸਪੇਨ ਗਈ ਸੀ, ਜਿਥੇ ਉਸ ਨੇ ਬਿਕਨੀ 'ਚ ਹੌਟ ਫੋਟੋਸ਼ੂਟ ਕਰਵਾਇਆ ਸੀ।
PunjabKesari
ਡੇਮੀ ਬਚਪਨ ਤੋਂ ਹੀ ਸਟੇਜ ਪਰਫਾਰਮਰ ਰਹੀ ਹੈ। ਉਸ ਦਾ ਸੁਪਨਾ ਹੈ ਕਿ ਇਕ ਦਿਨ ਉਹ ਹਾਲੀਵੁੱਡ ਸੁਪਰਸਟਾਰ ਬਣੇ।
PunjabKesari
ਉਸ ਨੇ ਸਾਲ 2017 'ਚ ਵੀ ਕੈਲੰਡਰ ਲਈ ਇਕ ਬੇਹੱਦ ਹੌਟ ਫੋਟੋਸ਼ੂਟ ਕਰਵਾਇਆ ਸੀ।
PunjabKesari
ਦੱਸਣਯੋਗ ਹੈ ਕਿ ਡੇਮੀ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕਰਦਿਆਂ ਹੀ ਲਾਈਕਸ ਦੀ ਬਾਰਿਸ਼ ਹੋਣ ਲੱਗਦੀ ਹੈ।
PunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News