ਪਾਰਟੀ ''ਚ ਅਦਾਕਾਰਾ ਦੇ ਪ੍ਰਾਈਵੇਟ ਪਾਰਟਸ ਤੋਂ ਖਿਸਕੀ ਡਰੈੱਸ, ਫਿਰ ਕੈਮਰੇ ਅੱਗੇ ਲਗਾਤਾਰ ਦਿੰਦੀ ਰਹੀ ਪੋਜ਼

11/16/2017 8:48:27 AM

ਲੰਡਨ(ਬਿਊਰੋ)— ਹੌਟ ਤੇ ਸੈਕਸੀ ਮਾਡਲ ਡੇਮੀ ਰੋਜ ਹਾਲ ਹੀ 'ਚ ਲਾਂਚ ਪਾਰਟੀ 'ਚ ਗਈ ਸੀ। ਇਸ ਦੌਰਾਨ ਉਸ ਨੇ ਬਲੈਕ ਰੰਗ ਦੀ ਹੌਟ ਡਰੈੱਸ ਪਹਿਨੀ ਸੀ, ਜਿਸ 'ਚ ਉਹ ਕਾਫੀ ਸੈਕਸੀ ਲੱਗ ਰਹੀ ਸੀ। ਇਸ ਡਰੈੱਸ 'ਚ ਉਸ ਦੇ ਕਲੀਵੇਜ ਸਾਫ ਦਿਖਾਈ ਦੇ ਰਹੇ ਸਨ।

PunjabKesari

ਉਸ ਦਾ ਹੌਟ ਲੁੱਕ ਸਭ ਨੂੰ ਹੈਰਾਨ ਕਰ ਰਿਹਾ ਸੀ। ਉਸ ਦੀ ਡਰੈੱਸ ਅੱਗੋ ਇੰਨੀ ਜ਼ਿਆਦਾ ਡੀਪ ਸੀ ਕਿ ਸਭ ਕੁਝ ਸਾਫ ਨਜ਼ਰ ਆ ਰਿਹਾ ਸੀ ਪਰ ਫਿਰ ਵੀ ਡੇਮੀ ਬੇਹੱਦ ਸਹਿਜ ਹੋ ਕੇ ਕੈਮਰੇ ਅੱਗੇ ਖੁੱਲ੍ਹ ਕੇ ਪੋਜ਼ ਦਿੰਦੀ ਨਜ਼ਰ ਆਈ।

PunjabKesari

ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਉਸ ਦੀ ਹੌਟ ਲੁੱਕ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ।

PunjabKesari

ਡੇਮੀ ਅਕਸਰ ਪਾਰਟੀਆਂ 'ਚ ਅਜਿਹੀਆਂ ਹੌਟ ਡਰੈੱਸਾਂ ਪਾ ਕੇ ਹੀ ਜਾਂਦੀ ਹੈ।

PunjabKesari

ਉਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਡੇਮੀ ਨੂੰ ਇਸ ਤਰ੍ਹਾਂ ਦੀਆਂ ਡਰੈੱਸਾਂ ਤੋਂ ਕੋਈ ਮੁਸ਼ਕਿਲ ਨਹੀਂ ਹੈ।

PunjabKesari
ਦੱਸਣਯੋਗ ਹੈ ਕਿ ਡੇਮੀ ਰੋਜ ਬੋਲਡ ਤੇ ਨਿਊਡ ਫੋਟੋਸ਼ੂਟ ਲਈ ਜਾਣੀ ਜਾਂਦੀ ਹੈ।

PunjabKesari

ਉਹ ਅਕਸਰ ਆਪਣੇ ਫੈਨਜ਼ ,ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਹੈ।

PunjabKesari

ਸੋਸ਼ਲ ਮੀਡੀਆ 'ਤੇ ਵੀ ਡੇਮੀ ਕਾਫੀ ਸਰਗਰਮ ਰਹਿੰਦੀ ਹੈ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News