ਬੋਲਡਨੈੱਸ ਦਾ ਤੜਕਾ ਲਗਾ ਕੇ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ ਮਾਡਲ ਡੇਵਿਨ ਬਰੁਗਮੈਨ
7/10/2018 7:55:50 PM
ਲਾਸ ਏਂਜਲਸ (ਬਿਊਰੋ)— ਮਾਡਲ ਡੇਵਿਨ ਬਰੁਗਮੈਨ ਨੇ ਹਾਲ ਹੀ 'ਚ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ, ਜਿਸ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।
ਦੁਨੀਆ ਭਰ 'ਚ ਆਪਣੀ ਲੋਕਪ੍ਰਿਯਤਾ ਦਾ ਲੋਹਾ ਮੰਨਵਾ ਚੁੱਕੀ ਮਾਡਲ ਡੇਵਿਨ ਅਮਰੀਕਾ ਦੀ ਰਹਿਣ ਵਾਲੀ ਹੈ। 28 ਸਾਲ ਦੀ ਇਸ ਮਾਡਲ ਦਾ ਜਨਮ ਸਾਲ 1990 'ਚ ਹੋਇਆ ਸੀ।
ਸੋਸ਼ਲ ਮੀਡੀਆ 'ਤੇ ਬੇਹੱਦ ਮਸ਼ਹੂਰ ਡੇਵਿਨ ਨੂੰ ਇੰਸਟਾਗ੍ਰਾਮ 'ਤੇ 1 ਮਿਲੀਅਨ ਤੋਂ ਵੱਧ ਲੋਕ ਫਾਲੋਅ ਕਰਦੇ ਹਨ।
ਖਾਸ ਗੱਲ ਇਹ ਹੈ ਕਿ ਕਮਾਈ ਦੇ ਮਾਮਲੇ 'ਚ ਵੀ ਡੇਵਿਨ ਘੱਟ ਨਹੀਂ ਹੈ। ਉਨ੍ਹਾਂ ਦੀ ਸਾਲਾਨਾ ਕਮਾਈ 300 ਹਜ਼ਾਰ ਡਾਲਰ ਹੈ।
ਜ਼ਿਕਰਯੋਗ ਹੈ ਕਿ ਮਾਡਲ ਡੇਵਿਨ ਬਰੁਗਮੈਨ ਨੇ ਪਹਿਲਾਂ ਅਮਰੀਕਾ ਦੇ ਸ਼ਹਿਰ ਹਵਾਈ 'ਚ ਪੜ੍ਹਾਈ ਕੀਤੀ। ਫਿਰ ਅੱਗੇ ਦੀ ਪੜ੍ਹਾਈ ਲਈ ਉਹ ਹਵਾਈ ਤੋਂ ਲਾਸ ਏਂਜਲਸ ਚਲੀ ਗਈ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ