ਬੋਲਡ ਤਸਵੀਰਾਂ ਨਾਲ ਸੁਰਖੀਆਂ ''ਚ ਛਾਈ ਡੇਵਿਨ ਬਰੁਗਮੈਨ, ਕਹਾਉਂਦੀ ਹੈ ''ਬਿਕਨੀ ਗਰਲ''

Monday, July 30, 2018 4:49 PM

ਲਾਸ ਏਂਜਲਸ (ਬਿਊਰੋ)— ਹੌਟ ਐਂਡ ਬੋਲਡ ਤਸਵੀਰਾਂ ਕਾਰਨ ਅਮਰੀਕੀ ਮਾਡਲ ਡੇਵਿਨ ਬਰੁਗਮੈਨ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਆਪਣੀਆਂ ਇਨ੍ਹਾਂ ਬੋਲਡ ਤਸਵੀਰਾਂ 'ਚ ਡੇਵਿਨ ਦੀਆਂ ਕਾਤਿਲਾਨਾ ਅਦਾਵਾਂ ਦਿਖਾਈ ਦੇ ਰਹੀਆਂ ਹਨ।

PunjabKesari

ਡੇਵਿਨ ਅਕਸਰ ਆਪਣੀਆਂ ਬੋਲਡ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ। ਦੱਸ ਦੇਈਏ ਕਿ ਡੇਵਿਨ ਨੂੰ ਬਿਕਨੀ ਗਰਲ ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ।

PunjabKesari

ਅਜਿਹਾ ਇਸ ਲਈ ਕਿਉਂਕਿ ਡੇਵਿਨ ਜ਼ਿਆਦਾਤਰ ਬਿਕਨੀ 'ਚ ਹੀ ਨਜ਼ਰ ਆਉਂਦੀ ਹੈ। ਸੋਸ਼ਲ ਮੀਡੀਆ 'ਤੇ ਅਕਸਰ ਐਕਟਿਵ ਰਹਿਣ ਵਾਲੀ ਡੇਵਿਨ ਨੂੰ ਇੰਸਟਾਗ੍ਰਾਮ 'ਤੇ 1 ਮਿਲੀਅਨ ਤੋਂ ਜ਼ਿਆਦਾ ਲੋਕ ਫਾਲੋਅ ਕਰਦੇ ਹਨ।

PunjabKesari

ਸਾਲ 1990 'ਚ ਜਨਮੀ ਡੇਵਿਨ 28 ਸਾਲ ਦੀ ਹੈ। ਉਨ੍ਹਾਂ ਦਾ ਬਚਪਨਾ ਅਮਰੀਕਾ ਦੇ ਸ਼ਹਿਰ ਹਵਾਈ 'ਚ 'ਚ ਬਿਤਿਆ ਹੈ।

PunjabKesari

ਖਾਸ ਗੱਲ ਇਹ ਕਿ ਕਮਾਈ ਦੇ ਮਾਮਲੇ 'ਚ ਡੇਵਿਨ ਕਿਸੇ ਦੂਜੀ ਅਮਰੀਕੀ ਮਾਡਲ ਤੋਂ ਕਾਫੀ ਅੱਗੇ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ ਉਨ੍ਹਾਂ ਦੀ ਸਾਲਾਨਾ ਕਮਾਈ ਲਗਭਗ 300 ਹਜ਼ਾਰ ਡਾਲਰ ਹੈ।

PunjabKesari


Edited By

Chanda Verma

Chanda Verma is news editor at Jagbani

Read More