ਧਰਮਿੰਦਰ ਨੇ ਧੀ ਈਸ਼ਾ ਦਿਓਲ ਲਈ ਪੰਜਾਬ ਤੋਂ ਭੇਜੀਆਂ ਸਬਜ਼ੀਆਂ

Saturday, February 9, 2019 4:56 PM

ਮੁੰਬਈ(ਬਿਊਰੋ)— ਪੰਜਾਬ ਤੋਂ ਮਸ਼ਹੂਰ ਫਿਲਮੀ ਸਿਤਾਰੇ ਧਰਮਿੰਦਰ ਬਾਰੇ ਇਹ ਗੱਲ ਮਸ਼ਹੂਰ ਹੈ ਕਿ ਉਨ੍ਹਾਂ ਨੂੰ ਜਦੋਂ ਵੀ ਸਮਾਂ ਮਿਲਦਾ ਹੈ, ਆਪਣੇ ਫਾਰਮ ਹਾਊਸ ਜਾ ਕੇ ਬਿਤਾਉਂਦੇ ਹਨ। ਧਰਮਿੰਦਰ ਨੇ ਆਪਣੇ ਖੇਤਾਂ 'ਚ ਜਿੱਥੇ ਪਸ਼ੂ ਰੱਖੇ ਹੋਏ ਹਨ, ਉੱਥੇ ਹੀ ਉਹ ਆਰਗੈਨਿਕ ਸਬਜ਼ੀਆਂ ਵੀ ਉਗਾਉਂਦੇ ਹਨ, ਹਾਲ ਹੀ 'ਚ ਧਰਮਿੰਦਰ ਨੇ ਆਪਣੀ ਧੀ ਈਸ਼ਾ ਦਿਓਲ ਨੂੰ ਖੇਤ 'ਚੋਂ ਤਾਜ਼ੀਆਂ ਆਰਗੈਨਿਕ ਸਬਜ਼ੀਆਂ ਭੇਜੀਆਂ ਹਨ।

 

 
 
 
 
 
 
 
 
 
 
 
 
 
 

TU ——KAUN , ———MEIN KHUMKHA ——KOI ——-SHARMINDGI ——-KABHI KABHI ———TOK JAATI HAI ———TOU SOOCH MAIN PAD JAATA HOON ——- PHIR BHI ——- JAANE KIYON ——APNI—-KEH BHI JAATA HOON............................KISI BARDAASHT KI—— KOI HAD HOTII HO GI—-BE SAAKHTA SA ——-HO CHLA HOON ———-SHAAID UMMR HO CHLI HAI MERI.———- NEEND——- NA——— AAYE ——-AAP KI YAAD AA GAI ————— CHALO ——-UTTHO —- MERE SAATH —-MERE KHETON MAIN CHALO ————-

A post shared by Dharmendra Deol (@aapkadharam) on Jan 5, 2019 at 12:35pm PST

ਈਸ਼ਾ ਨੇ ਵੀ ਪਿਤਾ ਦੇ ਖੇਤਾਂ 'ਚੋਂ ਆਈਆਂ ਸਬਜ਼ੀਆਂ ਨਾਲ ਤਸਵੀਰ ਕਲਿਕ ਕਰਕੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਇਸ ਤਸਵੀਰ ਨਾਲ ਖਾਸ ਕੈਪਸ਼ਨ ਲਿਖਿਆ ਹੈ। ਈਸ਼ਾ ਨੇ ਲਿਖਿਆ ਹੈ,''ਪਾਪਾ ਨੇ ਖੇਤਾਂ 'ਚੋਂ ਤਾਜ਼ੀਆਂ ਸਬਜ਼ੀਆਂ ਭੇਜੀਆਂ ਹਨ, ਖਾਣ ਜਾ ਰਹੀ ਹਾਂ। ਸਿੱਧੀਆਂ ਖੇਤਾਂ 'ਚੋਂ ਆਈਆਂ ਹਨ, ਜੋ ਕਿਸੇ ਆਸ਼ੀਰਵਾਦ ਤੋਂ ਘੱਟ ਨਹੀਂ ਹੈ।''
PunjabKesari

 

 

 
 
 
 
 
 
 
 
 
 
 
 
 
 

“GO ORGANIC GROW ORGANIC “

A post shared by Dharmendra Deol (@aapkadharam) on Dec 5, 2018 at 6:18pm PST

ਈਸ਼ਾ ਅਤੇ ਧਰਮਿੰਦਰ ਦੇ ਫੈਨਜ਼ ਇਸ ਤਸਵੀਰ ਨੂੰ ਕਾਪੀ ਪਸੰਦ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਈਸ਼ਾ ਇਨ੍ਹੀਂ ਦਿਨੀਂ ਗਰਭਵਤੀ ਹੈ ਅਤੇ ਉਹ ਦੂਜੇ ਬੱਚੇ ਨੂੰ ਜਨਮ ਦੇਣ ਵਾਲੀ ਹੈ।

 


About The Author

manju bala

manju bala is content editor at Punjab Kesari