Birthday Spl : 70 ਦੇ ਦਹਾਕੇ 'ਚ ਇਸ ਅਦਾਕਾਰਾ ਨੇ ਬਿਕਨੀ ਪਹਿਨ ਮਚਾਇਆ ਤਹਿਲਕਾ

6/8/2017 1:30:51 PM

ਮੁੰਬਈ— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਡਿੰਪਲ ਕਪਾਡੀਆ ਉਨ੍ਹਾਂ ਕਲਾਕਾਰਾ 'ਚ ਸ਼ਾਮਲ ਹੈ, ਜਿਨ੍ਹਾਂ ਨੇ ਅਦਾਕਾਰਾਂ ਦੇ ਰਿਵਾਇਤੀ ਚਰਿੱਤਰ ਨੂੰ ਬਦਲਣ 'ਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। 8 ਜੂਨ 1957 ਨੂੰ ਗੁਜਰਾਤੀ ਪਰਿਵਾਰ 'ਚ ਡਿੰਪਲ ਕਪਾਡੀਆ ਦਾ ਜਨਮ ਹੋਇਆ।

PunjabKesari

ਡਿੰਪਲ ਕਪਾਡੀਆ ਨੂੰ ਫਿਲਮਾਂ 'ਚ ਲਿਆਉਣ ਦੇ ਕਰੈਡਿਟ ਰਾਜ ਕਪੂਰ ਨੂੰ ਦਿੱਤਾ ਜਾਂਦਾ ਹੈ।

PunjabKesari

70 ਦਹਾਕੇ 'ਚ ਆਪਣੀ ਫਿਲਮ 'ਬੌਬੀ' ਦੇ ਲਈ ਨਵੇਂ ਚਿਹਰੇ ਦੀ ਤਲਾਸ਼ ਕਰ ਰਹੇ ਸੀ।

PunjabKesari

ਉਸ ਦੌਰਾਨ ਉਨ੍ਹਾਂ ਨੇ ਡਿੰਪਲ ਕਪਾਡੀਆ ਨੂੰ ਆਪਣੀ ਫਿਲਮ 'ਚ ਕੰਮ ਕਰਨ ਦਾ ਪ੍ਰਸਤਾਵ ਦਿੱਤਾ, ਜਿਸ ਨੂੰ ਡਿੰਪਲ ਨੇ ਸਵੀਕਾਰ ਕਰ ਲਿਆ। ਫਿਲਮ 'ਬੌਬੀ' ਰਿਸ਼ੀ ਕਪੂਰ ਦੀ ਪਹਿਲੀ ਫਿਲਮ ਸੀ।

PunjabKesari

ਸਾਲ 1973 'ਚ ਪ੍ਰਦਰਸ਼ਿਤ ਫਿਲਮ 'ਚ ਡਿੰਪਲ ਨੇ ਟੀਨ ਏਜ ਲੜਕੀ ਦੀ ਭੂਮਿਕਾ 'ਚ ਨਜ਼ਰ ਆਈ ਸੀ।

PunjabKesari
ਜਾਣਕਾਰੀ ਅਨੁਸਾਰ ਫਿਲਮ ਬੌਬੀ ਦੀ ਸਫਲਤਾ ਤੋਂ ਬਾਅਦ ਡਿੰਪਲ ਨੂੰ ਕਈ ਫਿਲਮਾਂ 'ਚ ਕੰਮ ਕਰਨ ਦੇ ਕਈ ਆਫਰ ਮਿਲੇ ਪਰ ਉਨ੍ਹਾਂ ਨੇ ਇਨ੍ਹਾਂ ਸਾਰੇ ਆਫਰਾ ਨੂੰ ਠੁਕਰਾ ਦਿੱਤਾ ਅਤੇ ਅਦਾਕਾਰ ਰਾਜੇਸ਼ ਖੰਨਾ ਨਾਲ ਵਿਆਹ ਕਰ ਲਿਆ ਅਤੇ ਫਿਲਮ ਇੰਡਸਟਰੀ ਨੂੰ ਅਲਵਿਦਾ ਕਹਿ ਦਿੱਤਾ।

PunjabKesari

ਸਾਲ 1984 'ਚ ਪ੍ਰਦਰਸ਼ਿਤ ਫਿਲਮ 'ਚ ਡਿੰਪਲ ਨੇ ਫਿਲਮ ਇੰਡਸਟਰੀ 'ਚ ਵਾਪਸੀ ਕੀਤੀ ਪਰ ਇਹ ਫਿਲਮ ਸਫਲ ਨਹੀਂ ਹੋ ਰਹੀ।

PunjabKesari

ਸਾਲ 1985 'ਚ ਡਿੰਪਲ ਨੂੰ ਇੱਕ ਵਾਰ ਫਿਰ ਤੋਂ ਰਿਸ਼ੀ ਕਪੂਰ ਦੇ ਨਾਲ ਫਿਲਮ 'ਸਾਗਰ' 'ਚ ਕੰਮ ਕਰਨ ਦਾ ਮੌਕਾ ਮਿਲਿਆ।

PunjabKesari

ਰਮੇਸ਼ ਸਿੰਪੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਚ ਡਿੰਪਲ ਨੇ ਆਪਣੀ ਬੋਲਡ ਚਿੱਤਰ ਨਾਲ ਦਰਸ਼ਕਾ ਨੂੰ ਮੁਗਧ ਕੀਤਾ।

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News