''ਸਤ੍ਰੀ'' ਦੇ ਨਿਰਮਾਤਾ ਦਿਨੇਸ਼ ਨੇ ਕਰਵਾਇਆ ਵਿਆਹ, ਰਵੀਨਾ ਸਮੇਤ ਪਹੁੰਚੇ ਇਹ ਸਿਤਾਰੇ

12/14/2018 4:36:00 PM

ਨਵੀਂ ਦਿੱਲੀ (ਬਿਊਰੋ)— ਫਿਲਮ 'ਸਤ੍ਰੀ' ਦੇ ਪ੍ਰੋਡਿਊਸਰ ਦਿਨੇਸ਼ ਵਿਜਾਨ, ਪਰਮਿਤਾ ਤੰਵਰ ਨਾਲ ਬੀਤੇ ਦਿਨੀਂ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਵਿਆਹ 'ਚ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ।

PunjabKesari

ਵਿਆਹ 'ਚ ਕ੍ਰਿਤੀ ਸੇਸਨ, ਸੁਸ਼ਾਂਤ ਸਿੰਘ ਰਾਜਪੂਤ, ਸ਼ਰਧਾ ਕਪੂਰ, ਕਾਰਤਿਕ ਆਰਿਅਨ, ਰਵੀਨਾ ਟੰਡਨ, ਅਮਰ ਕੌਸ਼ਿਕ ਸਮੇਤ ਹੋਰ ਸਿਤਾਰੇ ਪਹੁੰਚੇ।

PunjabKesari

ਰਵੀਨਾ ਟੰਡਨ ਆਪਣੇ ਪਤੀ ਨਾਲ ਪਹੁੰਚੀ ਸੀ। ਇਸ ਦੌਰਾਨ ਉਸ ਨੇ ਬਲੈਕ ਕਲਰ ਦੀ ਆਊਟਫਿੱਟ ਪਾਈ ਸੀ।

PunjabKesari

ਇਸ ਲੁੱਕ 'ਚ ਉਹ ਕਾਫੀ ਸ਼ਾਨਦਾਰ ਲੱਗ ਰਹੀ ਸੀ। 

PunjabKesari
ਦੱਸ ਦੇਈਏ ਕਿ ਦਿਨੇਸ਼ ਵਿਜਾਨ ਨੇ ਫਿਲਮ 'ਬੀਇੰਗ ਸਾਈਰਸ' ਨਾਲ ਫਿਲਮਾਂ ਦਾ ਨਿਰਮਾਣ ਸ਼ੁਰੂ ਕੀਤਾ।

PunjabKesari

ਇਸ ਤੋਂ ਬਾਅਦ ਉਨ੍ਹਾਂ ਨੇ 'ਲਵ ਆਜ ਕੱਲ', 'ਕੌਕਟੇਲ', 'ਬਦਲਾਪੁਰ', 'ਹਿੰਦੀ ਮੀਡਿਯਮ' ਤੇ 'ਸਤ੍ਰੀ' ਸਮੇਤ ਕਈ ਫਿਲਮਾਂ ਬਣਾਈਆਂ।

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News