B'Day Spl: ਬੋਲਡਨੈੱਸ 'ਚ ਸਟਾਰ ਕਿਡਜ਼ ਨੂੰ ਵੀ ਮਾਤ ਦਿੰਦੀ ਹੈ ਦਿਸ਼ਾ ਪਟਾਨੀ

Thursday, June 13, 2019 2:59 PM

ਮੁੰਬਈ(ਬਿਊਰੋ)— ਚਾਕਲੇਟ ਦੇ ਐਡ 'ਚ ਆਪਣੀ ਪਿਆਰੀ ਜਿਹੀ ਸਮਾਈਲ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਦਿਸ਼ਾ ਪਟਾਨੀ ਦੀ ਗਿਣਤੀ ਅੱਜ ਬਾਲੀਵੁੱਡ ਦੀਆਂ ਬੋਲਡ ਹਸੀਨਾਵਾਂ 'ਚ ਕੀਤੀ ਜਾਂਦੀ ਹੈ। ਭਾਵੇਂ ਹੀ ਉਨ੍ਹਾਂ ਨੇ ਗਿਣੀਆਂ-ਚੁਣੀਆਂ ਫਿਲਮਾਂ ਕੀਤੀਆਂ ਹੋਣ ਪਰ ਆਪਣੇ ਗਲੈਮਰਸ ਅੰਦਾਜ਼ ਅਤੇ ਸਟਾਈਲਿਸ਼ ਅਦਾਵਾਂ ਨਾਲ ਉਨ੍ਹਾਂ ਨੇ ਫਿਲਮ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਕਾਇਮ ਕਰ ਲੈਣੀ ਹੈ।
PunjabKesari
ਅੱਜ ਇਸ ਖੂਬਸੂਰਤ ਹਸੀਨਾ ਦੇ 27ਵੇਂ ਜਨਮਦਿਨ (13 ਜੂਨ 1992) 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਦਿਲਕਸ਼ ਤਸਵੀਰਾਂ ਦਿਖਾਉਣ ਜਾ ਰਹੇ ਹਾਂ।
PunjabKesari
ਦਿਸ਼ਾ ਅਕਸਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਰਹਿੰਦੀ ਹੈ ਅਤੇ ਬੋਲਡ ਫਿੱਗਰ ਲਈ ਪ੍ਰਸ਼ੰਸਕਾਂ ਤੋਂ ਢੇਰ ਸਾਰੀਆਂ ਤਾਰੀਫਾਂ ਬਟੋਰਦੀ ਰਹਿੰਦੀ ਹੈ।
PunjabKesari
ਦਿਸ਼ਾ ਦੀ ਬੋਲਡਨੈੱਸ ਵੱਡੇ-ਵੱਡੇ ਸਟਾਰ ਕਿਡਜ਼ ਨੂੰ ਮਾਤ ਦਿੰਦੀ ਹੈ। ਲੁੱਕ ਤੋਂ ਇਲਾਵਾ ਦਿਸ਼ਾ ਫਿਲਮਾਂ 'ਚ ਆਪਣੇ ਸ਼ਾਨਦਾਰ ਅਭਿਨੈ ਲਈ ਵੀ ਜਾਣੀ ਜਾਂਦੀ ਹੈ।
PunjabKesari
'ਧੋਨੀ ਦਿ ਅਨਟੋਲਡ ਸਟੋਰੀ' ਅਤੇ 'ਬਾਗੀ 2' ਅਤੇ 'ਭਾਰਤ' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਦਿਸ਼ਾ ਆਪਣੀ ਖੂਬਸੂਰਤੀ ਅਤੇ ਸ਼ਾਨਦਾਰ ਅਭਿਨੈ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਚੁੱਕੀ ਹੈ।
PunjabKesari

PunjabKesari


About The Author

manju bala

manju bala is content editor at Punjab Kesari