B'day : ਬੋਲਡਨੈੱਸ 'ਚ ਸਟਾਰ ਕਿੱਡਜ਼ ਨੂੰ ਵੀ ਮਾਤ ਦਿੰਦੀ ਹੈ ਦਿਸ਼ਾ ਪਟਾਨੀ, ਦਿਲਕਸ਼ ਤਸਵੀਰਾਂ ਨੇ ਗਵਾਹ

6/13/2018 5:29:19 PM

ਮੁੰਬਈ(ਬਿਊਰੋ)— ਚਾਕਲੇਟ ਦੇ ਐਡ 'ਚ ਆਪਣੀ ਪਿਆਰੀ ਜਿਹੀ ਸਮਾਈਲ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਦਿਸ਼ਾ ਪਟਾਨੀ ਦੀ ਗਿਣਤੀ ਅੱਜ ਬਾਲੀਵੁੱਡ ਦੀਆਂ ਬੋਲਡ ਹਸੀਨਾਵਾਂ 'ਚ ਕੀਤੀ ਜਾਂਦੀ ਹੈ।

PunjabKesari

ਭਾਵੇਂ ਹੀ ਉਨ੍ਹਾਂ ਨੇ ਗਿਣੀਆਂ-ਚੁਣੀਆਂ ਫਿਲਮਾਂ ਕੀਤੀਆਂ ਹੋਣ ਪਰ ਆਪਣੇ ਗਲੈਮਰਸ ਅੰਦਾਜ਼ ਅਤੇ ਸਟਾਈਲਿਸ਼ ਅਦਾਵਾਂ ਨਾਲ ਉਨ੍ਹਾਂ ਨੇ ਫਿਲਮ ਇੰਡਸਟਰੀ 'ਚ ਆਪਣੀ ਵੱਖਰੀ ਪਛਾਣ ਕਾਇਮ ਕਰ ਲੈਣੀ ਹੈ।

PunjabKesari

ਅੱਜ ਇਸ ਖੂਬਸੂਰਤ ਹਸੀਨਾ ਦੇ 25ਵੇਂ ਜਨਮਦਿਨ (13 ਜੂਨ 1992) 'ਤੇ ਅਸੀਂ ਤੁਹਾਨੂੰ ਉਨ੍ਹਾਂ ਦੀਆਂ ਦਿਲਕਸ਼ ਤਸਵੀਰਾਂ ਦਿਖਾਉਣ ਜਾ ਰਹੇ ਹਾਂ।

PunjabKesari

ਆਪਣੀ ਖੂਬਸੂਰਤ ਫਿੱਗਰ ਨੂੰ ਫਲਾਂਟ ਕਰਨਾ ਤਾਂ ਕੋਈ ਦਿਸ਼ਾ ਪਟਾਨੀ ਕੋਲੋਂ ਸਿਖੇ।

PunjabKesari

ਹਰ ਦਿਨ ਉਹ ਬਿਕਨੀ ਅਤੇ ਜਿਮ ਵਿਅਰ 'ਚ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੀ ਰਹਿੰਦੀ ਹੈ ਅਤੇ ਬੋਲਡ ਫਿੱਗਰ ਲਈ ਪ੍ਰਸ਼ੰਸਕਾਂ ਤੋਂ ਢੇਰ ਸਾਰੀਆਂ ਤਾਰੀਫਾਂ ਬਟੋਰਦੀ ਰਹਿੰਦੀ ਹੈ।

PunjabKesari

ਦਿਸ਼ਾ ਦੀ ਬੋਲਡਨੈੱਸ ਵੱਡੇ-ਵੱਡੇ ਸਟਾਰ ਕਿਡਜ਼ ਨੂੰ ਮਾਤ ਦਿੰਦੀ ਹੈ। ਲੁੱਕ ਤੋਂ ਇਲਾਵਾ ਦਿਸ਼ਾ ਫਿਲਮਾਂ 'ਚ ਆਪਣੇ ਸ਼ਾਨਦਾਰ ਅਭਿਨੈ ਲਈ ਵੀ ਜਾਣੀ ਜਾਂਦੀ ਹੈ।

PunjabKesari

'ਧੋਨੀ ਦਿ ਅਨਟੋਲਡ ਸਟੋਰੀ' ਅਤੇ 'ਬਾਗੀ 2' ਵਰਗੀਆਂ ਸੁਪਰਹਿੱਟ ਫਿਲਮਾਂ 'ਚ ਦਿਸ਼ਾ ਆਪਣੀ ਖੂਬਸੂਰਤੀ ਅਤੇ ਸ਼ਾਨਦਾਰ ਅਭਿਨੈ ਨਾਲ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾ ਚੁੱਕੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News