ਚੰਗੇ ਬੁਆਏਫ੍ਰੈਂਡ ਵਾਂਗ ਟਾਈਗਰ ਨੇ ਇੰਝ ਦਿਸ਼ਾ ਨੂੰ Oops Moments ਦਾ ਸ਼ਿਕਾਰ ਹੋਣ ਤੋਂ ਬਚਾਇਆ

8/22/2017 2:41:28 PM

ਮੁੰਬਈ— ਲੈਕਮੇ ਫੈਸ਼ਨ ਵੀਕ ਦੇ ਆਖਰੀ ਦਿਨ ਟਾਈਗਰ ਸ਼ਰਾਫ ਨੇ ਇਹ ਸਾਬਿਤ ਕਰ ਦਿੱਤਾ ਕੀ ਉਹ ਆਪਣੀ ਪ੍ਰੇਮਿਕਾ ਦਿਸ਼ਾ ਪਟਾਨੀ ਨੂੰ ਲੈ ਕੇ ਕਾਫੀ ਪ੍ਰੋਟੈਕਟਿਵ ਹੈ। ਅਸਲ 'ਚ ਟਾਈਗਰ ਨੇ ਦਿਸ਼ਾ ਨੂੰ ਰੈਂਪ ਵਾਕ ਦੌਰਾਨ ਉਸ ਸਮੇਂ ਪ੍ਰੋਟੈਕਟ ਕੀਤਾ, ਜਦੋਂ ਉਹ ਊਪਸ ਮੂਮੈਂਟ ਦਾ ਸ਼ਿਕਾਰ ਹੋ ਸਕਦੀ ਸੀ। ਪੰਜ ਦਿਨਾਂ ਤੱਕ ਚੱਲਣ ਵਾਲਾ ਲੈਕਮੇ ਫੈਸ਼ਨ ਵੀਕ 2-17 ਦਾ ਐਤਵਾਰ ਨੂੰ ਲਾਸਟ ਡੇ ਸੀ। ਅਸਲ 'ਚ ਦਿਸ਼ਾ ਤੋਂ ਪਹਿਲਾਂ ਟਾਈਗਰ ਸ਼ਰਾਫ ਰੈਂਪ ਵਾਕ ਕਰਨ ਆਏ। ਇਸ ਦੌਰਾਨ ਉਨ੍ਹਾਂ ਦੇ ਦੇਖਿਆ ਕਿ ਰੈਂਪ ਨੂੰ ਮਿਰਰ ਫਿਊਚਰਿਸਟਿਕ ਥੀਮ 'ਤੇ ਬਣਾਇਆ ਗਿਆ ਸੀ, ਜਿਸ 'ਚ ਵਾਕ ਕਰਨ ਵਾਲੇ ਦੀ ਪਰਛਾਈ ਸਾਫ ਦਿਖ ਰਹੀ ਸੀ।

PunjabKesari

ਇਸ ਤੋਂ ਬਾਅਦ ਜਦੋਂ ਦਿਸ਼ਾ ਪਟਾਨੀ ਰੈਂਪ 'ਤੇ ਆਉਣ ਵਾਲੀ ਸੀ ਤਾਂ ਟਾਈਗਰ ਉਨ੍ਹਾਂ ਕੋਲ ਪਹੁੰਚ ਗਏ ਅਤੇ ਕੰਨ 'ਚ ਕੁਝ ਕਿਹਾ। ਇਸ ਤੋਂ ਬਾਅਦ ਦਿਸ਼ਾ ਨੇ ਵਾਕ ਨਹੀਂ ਕੀਤਾ ਅਤੇ ਸਾਈਡ 'ਚ ਜਾ ਕੇ ਸ਼ੋਅ ਦੇ ਪ੍ਰਬੰਧਕਾਂ ਨਾਲ ਗੱਲ ਕੀਤੀ। ਜ਼ਿਕਰਯੋਗ ਹੈ ਕਿ ਦਿਸ਼ਾ ਇਸ ਦੌਰਾਨ ਸ਼ਿਮਰਿੰਗ ਸ਼ਾਰਟ ਡਰੈੱਸ ਪਹਿਨ ਕੇ ਰੈਂਪ ਵਾਕ ਕਰਨ ਵਾਲੀ ਸੀ, ਜਿਸ ਦਾ ਰਿਫਲੈਕਸ਼ਨ ਸਾਫ ਤੌਰ 'ਤੇ ਕਿਸੇ ਵੱਡੇ ਮਾਲਫੰਕਸ਼ਨ ਦੇ ਰੂਪ 'ਚ ਸਾਹਮਣੇ ਆ ਸਕਦਾ ਸੀ। ਹਾਲਾਂਕਿ ਟਾਈਗਰ ਨੇ ਸਮੇਂ ਰਹਿੰਦੇ ਹੀ ਦਿਸ਼ਾ ਨੂੰ ਅਗਾਹ ਕਰ ਦਿੱਤਾ, ਜਿਸ ਤੋਂ ਬਾਅਦ ਦਿਸ਼ਾ ਨੇ ਸਿਰਫ ਰੈਂਪ ਤੋਂ ਬਾਹਰ ਹੀ ਪੋਜ਼ ਦਿੱਤਾ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News