PICS : ਏਕਤਾ ਕਪੂਰ ਦੀ ਦੀਵਾਲੀ ਪਾਰਟੀ ''ਚ ਚਮਕੇ ਬਾਲੀਵੁੱਡ ਤੇ ਟੀ. ਵੀ. ਦੇ ਇਹ ਸਿਤਾਰੇ

11/7/2018 12:32:59 PM

ਮੁੰਬਈ (ਬਿਊਰੋ)— ਦੀਵਾਲੀ ਦਾ ਜਸ਼ਨ ਦੇਸ਼ਭਰ 'ਚ ਬੇਹੱਦ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਖਾਸ ਮੌਕੇ ਫਿਲਮ ਅਤੇ ਟੀ. ਵੀ. ਨਾਲ ਜੁੜੇ ਕਈ ਸਿਤਾਰਿਆਂ ਨੇ ਮਿਲ ਕੇ ਦੀਵਾਲੀ ਦਾ ਜਸ਼ਨ ਮਨਾਇਆ।

PunjabKesari

ਬੀਤੀ ਰਾਤ ਨੂੰ ਏਕਤਾ ਕਪੂਰ ਦੇ ਘਰ ਦੀਵਾਲੀ ਪਾਰਟੀ ਦਾ ਆਯੋਜਨ ਕੀਤਾ ਗਿਆ ਸੀ।

PunjabKesari

ਮੁੰਬਈ ਸਥਿਤ ਉਨ੍ਹਾਂ ਦੇ ਘਰ ਕਈ ਸਾਰੇ ਸੈਲੇਬਸ ਨਜ਼ਰ ਆਏ।

PunjabKesari

ਇੱਥੇ ਬਾਲੀਵੁੱਡ ਅਤੇ ਟੈਲੀਵਿਜ਼ਨ ਇੰਡਸਟਰੀ ਦੇ ਕਲਾਕਾਰਾਂ ਨੇ ਇਕੱਠੇ ਮਿਲ ਕੇ ਦੀਵਾਲੀ ਦੇ ਜਸ਼ਨ ਨੂੰ ਹੋਰ ਵੀ ਸ਼ਾਨਦਾਰ ਬਣਾ ਦਿੱਤਾ।

PunjabKesari

ਇਸ ਪਾਰਟੀ 'ਚ ਸ਼ਰਧਾ ਕਪੂਰ, ਕ੍ਰਿਤੀ ਸੈਨਨ, ਮੌਨੀ ਰਾਏ, ਡੇਵਿਡ ਧਵਨ, ਨੁਸਰਤ ਭਰੂਚਾ, ਦਿਵਿਆਂਕਾ ਤ੍ਰਿਪਾਠੀ, ਵਿਵੇਕ ਦਾਹੀਆ, ਸੋਫੀ ਚੌਧਰੀ, ਕਰਨ ਪਟੇਲ, ਅੰਕਿਤਾ ਭਾਰਗਵ, ਨੇਹਾ ਧੂਪੀਆ, ਅੰਗਦ ਬੇਦੀ ਅਤੇ ਕ੍ਰਿਸਟਲ ਡਿਸੂਜ਼ਾ ਵਰਗੇ ਸਿਤਾਰਿਆਂ ਨੇ ਸ਼ਿਰਕਤ ਕੀਤੀ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News