PICS : ਅਜਿਹੀਆਂ ਓਪਸ ਮੂਮੈਂਟ ਕਾਰਨ ਹਮੇਸ਼ਾ ਸੁਰਖੀਆਂ ''ਚ ਰਹਿੰਦੀ ਹੈ ਏਕਤਾ ਕਪੂਰ

6/7/2017 3:50:36 PM

ਮੁੰਬਈ— ਟੀ. ਵੀ. ਦੇ ਮਸ਼ਹੂਰ ਸੀਰੀਅਲਾਂ ਦੀ ਕੁਈਨ ਏਕਤਾ ਕਪੂਰ ਅੱਜ 44 ਸਾਲਾਂ ਦੀ ਹੋ ਗਈ ਹੈ। 7 ਜੂਨ, 1975 'ਚ ਜਨਮੀ ਏਕਤਾ ਨੇ ਫਿਲਮਾਂ ਅਤੇ ਟੀ. ਵੀ. ਸੀਰੀਅਲਾਂ ਰਾਹੀ ਦਰਸ਼ਕਾਂ ਸਾਹਮਣੇ ਕਈ ਵਿਸ਼ਿਆਂ ਦੇ ਡਰਾਮੇ ਪੇਸ਼ ਕੀਤੇ, ਜਿਸ ਕਾਰਨ ਉਨ੍ਹਾਂ ਨੂੰ 'ਡਰਾਮਾ ਕੁਈਨ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

PunjabKesari

ਏਕਤਾ ਬਾਲਾਜੀ ਟੈਲੀਵਿਜ਼ਨ ਦੀ ਕ੍ਰਿਏਟਿਵ ਹੈੱਡ ਅਤੇ ਮੈਨੇਜ਼ਿੰਗ ਨਿਰਦੇਸ਼ਕ ਵੀ ਹੈ।

PunjabKesari

ਏਕਤਾ ਜਿੰਨੀ ਆਪਣੀਆਂ ਫਿਲਮਾਂ ਅਤੇ ਸੀਰੀਅਲਾਂ ਕਾਰਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ, ਉਨੀਂ ਹੀ ਉਹ ਇਵੈਂਟਸ ਦੌਰਾਨ ਆਪਣੀਆਂ ਡਰੈੱਸਾਂ ਕਾਰਨ ਵੀ ਸੁਰਖੀਆਂ ਬਟੋਰਦੀ ਹੈ।

PunjabKesari

ਐਵਾਰਡ ਸਮਾਗਮ ਤੋਂ ਲੈ ਕੇ ਲਾਂਚਿੰਗ ਮੌਕਿਆਂ 'ਤੇ ਏਕਤਾ ਕਈ ਵਾਰ ਅਜਿਹੀਆਂ ਡਰੈੱਸਾਂ ਪਾ ਕੇ ਪਹੁੰਚ ਜਾਂਦੀ ਹੈ, ਜਿਸ ਨੂੰ ਦੇਖ ਲੋਕ ਹੈਰਾਨ ਰਹਿ ਜਾਂਦੇ ਹਨ।

PunjabKesari
ਏਕਤਾ ਕਪੂਰ ਦੇ ਪ੍ਰੋਡਕਸ਼ਨ ਬੈਨਰ ਹੇਠ ਬਣੇ ਕੁਝ ਖਾਸ ਸੀਰੀਅਲਾਂ 'ਚ 'ਹਮ ਪਾਂਚ', 'ਕਿਉਂਕਿ ਸਾਸ ਭੀ ਕਭੀ ਬਹੂ ਥੀ', 'ਕਹਾਣੀ ਘਰ-ਘਰ ਕੀ', 'ਕਸੌਟੀ ਜ਼ਿੰਦਗੀ ਕੀ', 'ਕਹੀਂ ਕਿਸੀ ਰੋਜ਼', 'ਕਭੀ ਸੌਤਨ ਕਭੀ ਸਹੇਲੀ', 'ਕਹੀਂ ਤੋ ਹੋਗਾ', 'ਕਿਸ ਦੇਸ਼ ਮੇਂ ਹੈ ਮੇਰਾ ਦਿਲ', 'ਕਸਮ ਸੇ', 'ਕੁਮਕੁਮ, 'ਕੁਟੁੰਬ', 'ਬੰਦਿਨੀ', 'ਬੜੇ ਅੱਛੇ ਲਗਤੇ ਹੈਂ', 'ਜੋਧਾ-ਅਕਬਰ', 'ਮੇਰੀ ਆਸ਼ਿਕੀ ਤੁਮ ਸੇ ਹੀ', 'ਯੇ ਹੈਂ ਮੁਹੱਬਤੇ', 'ਕੁਮਕੁਮ ਭਾਗਿਯ ਆਦਿ ਸੀਰੀਅਲ ਸ਼ਾਮਲ ਹਨ।

PunjabKesari

ਇਨ੍ਹਾਂ ਸੀਰੀਅਲਾਂ 'ਤੋਂ ਏਕਤਾ ਦਰਸ਼ਕਾਂ ਦੀ ਚਹੇਤੀ ਬਣੀ ਹੋਈ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News