Pics : ਰਸ਼ੀਅਨ ਗਾਇਕਾ ਐਲੀਨਾ ਦਾ ਇੰਸਟਾਗ੍ਰਾਮ ''ਤੇ ਨਜ਼ਰ ਆਇਆ ਹੌਟ ਅੰਦਾਜ਼

7/8/2018 6:51:09 PM

ਮਾਸਕੋ (ਬਿਊਰੋ)— ਰਸ਼ੀਅਨ ਗਾਇਕਾ ਐਲੀਨਾ ਟੇਮਨੀਕੋਵਾ ਅਕਸਰ ਆਪਣੀ ਹੌਟਨੈੱਸ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਐਲੀਨਾ ਦੀ ਫੈਨਜ਼ ਫਾਲੋਇੰਗ ਪੂਰੀ ਦੁਨੀਆ 'ਚ ਮੌਜੂਦ ਹੈ। ਹਾਲ ਹੀ 'ਚ ਐਲੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।

PunjabKesari
ਇਨ੍ਹਾਂ ਤਸਵੀਰਾਂ 'ਚ ਐਲੀਨਾ ਬੇਹੱਦ ਹੌਟ ਲੱਗ ਰਹੀ ਹੈ। ਉੱਥੇ ਹੀ ਇਕ ਤਸਵੀਰ 'ਚ ਐਲੀਨਾ ਸਵਿਮ ਸੂਟ 'ਚ ਕਾਫੀ ਬੋਲਡ ਨਜ਼ਰ ਆ ਰਹੀ ਹੈ। ਐਲੀਨਾ ਦਾ ਇਹ ਅੰਦਾਜ਼ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਐਲੀਨਾ ਦੀ ਸੋਸ਼ਲ ਮੀਡੀਆ 'ਤੇ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 3.7 ਮਿਲੀਅਨ ਫਾਲੋਅਰਜ਼ ਹਨ।

PunjabKesari
ਦੱਸਣਯੋਗ ਹੈ ਕਿ ਐਲੀਨਾ ਗਾਇਕਾ ਦੇ ਨਾਲ-ਨਾਲ ਟੀ. ਵੀ. ਅਦਾਕਾਰਾ ਵੀ ਹੈ। ਉਹ ਟੈਲੇਂਟ ਸ਼ੋਅ 'ਸਟਾਰ ਫੈਕਟਰੀ' 'ਚ ਬਤੌਰ ਮੁਕਾਬਲੇਬਾਜ਼ ਦੇ ਰੂਪ 'ਚ ਨਜ਼ਰ ਆ ਚੁੱਕੀ ਹੈ। ਇਸ ਸ਼ੋਅ 'ਚ ਏਲੀਨਾ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਸਮਰਥਨ ਕੀਤਾ ਜਾਂਦਾ ਸੀ।

PunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News