ਨਿਊਯਾਰਕ ਦੀਆਂ ਸੜਕਾਂ 'ਤੇ ਸਟਾਈਲਿਸ਼ ਅੰਦਾਜ਼ 'ਚ ਘੁੰਮਦੀ ਨਜ਼ਰ ਆਈ ਐਮਿਲੀ

Friday, July 27, 2018 4:26 PM

ਨਿਊਯਾਰਕ (ਬਿਊਰੋ)— ਅਮਰੀਕਾ ਦੀ ਹੌਟ ਸੁਪਰਮਾਡਲ ਤੇ ਅਦਾਕਾਰਾ ਐਮਿਲੀ ਰਤਾਜਕੋਵਸਕੀ ਅਕਸਰ ਆਪਣੇ ਸਟਾਈਲ ਅਤੇ ਹੌਟਨੈੱਸ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਐਮਿਲੀ ਨੂੰ ਨਿਊਯਾਰਕ ਦੀਆਂ ਸੜਕਾਂ 'ਤੇ ਘੁੰਮਦੇ ਦੇਖਿਆ ਗਿਆ।

PunjabKesari
ਇਸ ਦੌਰਾਨ ਐਮਿਲੀ ਆਂਰੇਜ਼ ਕਲਰ ਦੀ ਸ਼ਾਰਟ ਡਰੈੱਸ 'ਚ ਕਾਫੀ ਸਟਾਈਲਿਸ਼ ਅਤੇ ਹੌਟ ਲੱਗ ਰਹੀ ਸੀ। ਉੱਥੇ ਹੀ ਕਈ ਤਸਵੀਰਾਂ 'ਚ ਐਮਿਲੀ ਕੈਮਰਾ ਦੇਖ ਪੋਜ਼ ਦਿੰਦੀ ਨਜ਼ਰ ਆਈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਐਮਿਲੀ ਆਪਣੀਆਂ ਹੌਟ ਤਸਵੀਰਾਂ ਕਰਕੇ ਚਰਚਾ 'ਚ ਰਹਿ ਚੁੱਕੀ ਹੈ।

PunjabKesari
ਦੱਸਣਯੋਗ ਹੈ ਕਿ ਐਮਿਲੀ ਫਿਲਮੀ ਕਰੀਅਰ ਦੌਰਾਨ 'ਗੋਨ ਗਰਲ' (2014), 'ਐਨਟੋਰੇਜ' (2015) ਅਤੇ 'ਆਈ ਫੀਲ ਪ੍ਰੀਟੀ' (2018) ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਐਮਿਲੀ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸ ਦੇ ਇੰਸਟਾਗ੍ਰਾਮ 'ਤੇ 18.8 ਮਿਲੀਅਨ ਫਾਲੋਅਰਜ਼ ਹਨ।

PunjabKesariPunjabKesariPunjabKesariPunjabKesari


Edited By

Kapil Kumar

Kapil Kumar is news editor at Jagbani

Read More