ਅਬੂਧਾਬੀ ''ਚ ਇੰਝ ਛੁੱਟੀਆਂ ਮਨਾ ਰਹੀ ਹੈ ਕਸੌਟੀ ਦੀ ਪ੍ਰੇਰਨਾ

Wednesday, February 27, 2019 9:38 AM

ਜਲੰਧਰ(ਬਿਊਰੋ)— ਛੋਟੇ ਪਰਦੇ ਦੀ ਦੁਨੀਆ ਦੇ ਮਸ਼ਹੂਰ ਸ਼ੋਅ 'ਕਸੌਟੀ ਜ਼ਿੰਦਗੀ ਕੀ' 'ਚ ਪ੍ਰੇਰਨਾ ਦਾ ਰੋਲ ਨਿਭਾ ਰਹੀ ਏਰਿਕਾ ਫਰਨਾਂਡੀਜ਼ ਇਨ੍ਹਾਂ ਦਿਨੀਂ ਅਬੂਧਾਬੀ 'ਚ ਪਰਿਵਾਰ ਨਾਲ ਛੁੱਟੀਆਂ ਮਨਾ ਰਹੀ ਹੈ।ਏਰਿਕਾ ਨੇ ਹਾਲੀਡੇਅ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ।

PunjabKesari
ਕਸੌਟੀ ਦੇ ਰੀਬੂਟ 'ਚ ਏਰਿਕਾ ਇਨ੍ਹਾਂ ਦਿਨੀਂ ਪ੍ਰੇਰਨਾ ਦੇ ਰੋਲ 'ਚ ਨਜ਼ਰ ਆ ਰਹੀ ਹੈ। ਉਸ ਦੇ ਕਿਰਦਾਰ ਨੂੰ ਫੈਨਜ਼ ਦਾ ਜ਼ਬਰਦਸਤ ਪਿਆਰ ਮਿਲ ਰਿਹਾ ਹੈ।

PunjabKesari
ਏਰਿਕਾ ਨੇ ਅਬੂਧਾਬੀ ਦੇ ਹਾਲੀਡੇਅ ਤੇ ਸ਼ੇਖ ਜ਼ਾਇਦ ਮਸਜਿਦ ਦਾ ਟੂਰ ਕੀਤਾ। ਇਨ੍ਹਾਂ ਤਸਵੀਰਾਂ 'ਚ ਏਰਿਕਾ ਹਿਜਾਬ 'ਚ ਨਜ਼ਰ ਆ ਰਹੀ ਹੈ।

PunjabKesari
ਏਰਿਕਾ ਦਾ ਮਾਰਡਨ ਲੁੱਕ ਕਈ ਵਾਰ ਦੇਖਿਆ ਗਿਆ ਹੈ ਪਰ ਇਸ ਇਸ ਨਵੇਂ ਲੁੱਕ 'ਚ ਦੇਖਣਾ ਫੈਨਜ਼ ਲਈ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਹੈ।

PunjabKesari
ਏਰਿਕਾ ਸੋਸਲ ਮੀਡੀਆ ਤੇ ਆਪਣੇ ਸਟਾਈਲਿਸ਼ ਲੁੱਕ ਕਾਰਨ ਜਾਣੀ ਜਾਂਦੀ ਹੈ। ਇੰਸਟਾਗ੍ਰਾਮ 'ਤੇ ਉਸ ਦੇ 1.3 ਮਿਲੀਅਨ ਫੋਲੋਅਰਜ਼ ਹਨ।

PunjabKesari

PunjabKesari


Edited By

Manju

Manju is news editor at Jagbani

Read More