OMG: ਸੁਪਰਸਟਾਰ ਜੈਕੀ ਚੈਨ ਦੀ ਬੇਟੀ ਨੂੰ ਲੈ ਕੇ ਹੈਰਾਨੀਜਨਕ ਖੁਲਾਸਾ, ਸੋਸ਼ਲ ਮੀਡੀਆ ''ਤੇ ਅੱਗ ਵਾਂਗ ਫੈਲੀ ਖ਼ਬਰ

10/12/2017 3:54:34 PM

ਮੁੰਬਈ(ਬਿਊਰੋ)— ਹਾਲੀਵੁੱਡ ਦੇ ਮਸ਼ਹੂਰ ਸਟਾਰ ਜੈਕੀ ਚੈਨ ਦੀ ਬੇਟੀ ਐਟਾ ਨਗ ਚਕ ਲਾਮ ਨੇ ਆਪਣੀ ਸੈਕਸ਼ੂਐਲਿਟੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇਕ ਖੁਲਾਸਾ ਕੀਤਾ ਹੈ।

 

A post shared by andiautumn (@andiautumn) on

ਉਨ੍ਹਾਂ ਨੇ ਆਪਣੇ ਇੰਸਟਾ ਅਕਾਊਂਟ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਲੈਸਬੀਅਨ ਹੈ।

PunjabKesari

ਇਸ ਤਸਵੀਰ 'ਚ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪ੍ਰੇਮਿਕਾ ਦਿਖਾਈ ਦੇ ਰਹੀ ਹੈ। 18 ਸਾਲ ਦੀ ਐਟਾ ਦਾ 30 ਸਾਲ ਦੀ ਐਂਡ ਆਟਮ ਨਾਲ ਅਫੇਅਰ ਚੱਲ ਰਿਹਾ ਹੈ।

PunjabKesari

ਐਂਡੀ ਨੇ ਵੀ ਆਪਣੇ ਇੰਸਟਾ ਅਕਾਊਂਟ 'ਤੇ ਐਟਾ ਦੇ ਨਾਲ ਇਕ ਤਸਵੀਰ ਸ਼ੇਅਰ ਕਰਦੇ ਹੋਏ ਗੇ ਹੋਣ ਦੀ ਗੱਲ ਨੂੰ ਸਵੀਕਾਰ ਕੀਤਾ ਹੈ। ਐਂਡੀ ਦਾ ਕਹਿਣਾ ਹੈ ਕਿ ਸਾਨੂੰ ਆਪਣੇ ਪਰਿਵਾਰ, ਸਮਾਜ ਅਤੇ ਦੋਸਤਾਂ ਦਾ ਕਾਫੀ ਵਿਰੋਧ ਝੇਲਣਾ ਪਿਆ ਪਰ ਇਹ ਸਭ ਮੇਰੇ ਲਈ ਮਾਇਨੈ ਨਹੀਂ ਰੱਖਦਾ ਕਿਉਂਕਿ ਤੁਸੀਂ ਮੇਰਾ ਸਾਥ ਦੇਣ ਲਈ ਹਰ ਸਮੇਂ ਮੇਰੇ ਕੋਲ ਹੋ।

PunjabKesari

ਐਟਾ ਹਾਲੀਵੁੱਡ ਸਟਾਰ ਜੈਕੀ ਚੈਨ ਅਤੇ ਹਾਂਗ ਕਾਂਗ ਦੀ ਅਦਾਕਾਰਾ ਐਲਨੀ ਨਗ ਦੀ ਬੇਟੀ ਹੈ। ਇਕ ਇੰਟਰਵਿਊ 'ਚ ਐਟਾ ਨੇ ਕਿਹਾ ਸੀ ਕਿ ਉਨ੍ਹਾਂ ਦਾ ਆਪਣਾ ਪਿਤਾ ਤੋਂ ਕੋਈ ਵਾਸਤਾ ਨਹੀ ਹੈ। ਐਟਾ ਨੂੰ ਚਾਈਨਿਜ਼ ਕੰਮਿਊਨਿਟੀ ਤੋਂ ਕਾਫੀ ਸੁਪੋਰਟ ਮਿਲ ਰਿਹਾ ਹੈ। ਲੋਕਾਂ ਨੇ ਉਨ੍ਹਾਂ ਨੂੰ ਪੋਸਟ ਕਰਦੇ ਹੋਏ ਲਿਖਿਆ ਕਿ ਆਪਣੀ ਖੁਸ਼ੀ ਤੋਂ ਜ਼ਿਆਦਾ ਕੁਝ ਵੀ ਮਾਇਨੈ ਨਹੀਂ ਰੱਖਦਾ। ਤੁਸੀਂ ਖੁਸ਼ ਰਹੋ।

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News